ਜਲੰਧਰ, 26 ਫਰਵਰੀ (ਪੀ. ਟੀ.)- ਮੋਹਾਲੀ, ਫਗਵਾੜਾ, ਹੁਸ਼ਿਆਰਪੁਰ, ਮੋਗਾ, ਬਠਿੰਡਾ ਤੇ ਪਠਾਨਕੋਟ ਨਗਰ ਨਿਗਮ ਚੋਣਾਂ ‘ਚ ਅਕਾਲੀ ਦਲ ਤੇ ਭਾਜਪਾ ਨੂੰ ਵ¤ਡੀ ਜਿ¤ਤ ਪ੍ਰਾਪਤ ਹੋਈ ਹੈ। ਇਨ੍ਹਾਂ ਨਿਗਮਾਂ ‘ਚ ਅਕਾਲੀ ਦਲ ਤੇ ਭਾਜਪਾ ਦੇ ਮੇਅਰ ਬਣਨਗੇ। ਮੋਗਾ ‘ਚ ਅਕਾਲੀ ਦਲ ਦੇ 23, ਭਾਜਪਾ ਦੇ 9, ਆਜ਼ਾਦ 17 ਉਮੀਦਵਾਰ ਜਿ¤ਤੇ ਹਨ ਤੇ ਜਦਕਿ ਕਾਂਗਰਸ ਦਾ ਇਕ ਉਮੀਦਵਾਰ ਜਿ¤ਤਿਆ ਹੈ। ਹੁਸ਼ਿਆਰਪੁਰ ‘ਚ ਭਾਜਪਾ ਦੇ 17, ਅਕਾਲੀ ਦਲ ਦੇ 10, ਕਾਂਗਰਸ ਦੇ 17 ਤੇ ਆਜ਼ਾਦ 6 ਉਮੀਦਵਾਰ ਜਿ¤ਤੇ ਹਨ। ਬਠਿੰਡਾ ‘ਚ ਅਕਾਲੀ ਦਲ ਦੇ 21, ਭਾਜਪਾ ਦੇ 8, ਕਾਂਗਰਸ ਦੇ 10, ਆਜ਼ਾਦ 11 ਉਮੀਦਵਾਰ ਜਿ¤ਤੇ ਹਨ। ਮੋਹਾਲੀ ‘ਚ ਅਕਾਲੀ-ਭਾਜਪਾ ਗ¤ਠਜੋੜ ਦੇ 23, ਕਾਂਗਰਸ ਦੇ 13 ਤੇ ਆਜ਼ਾਦ 13 ਉਮੀਦਵਾਰ ਜਿ¤ਤੇ ਹਨ। ਫਗਵਾੜਾ ‘ਚ ਭਾਜਪਾ ਦੇ 16, ਅਕਾਲੀ ਦਲ ਦੇ 8, ਕਾਂਗਰਸ ਦੇ 14 ਤੇ ਆਜ਼ਾਦ 7 ਉਮੀਦਵਾਰ ਜਿ¤ਤੇ ਹਨ।
6 ਨਗਰ ਨਿਗਮ ਚੋਣਾਂ ’ਚ ਅਕਾਲੀ ਦਲ ਤੇ ਭਾਜਪਾ ਨੂੰ ਵ¤ਡੀ ਜਿ¤ਤ



