ਨਵੀਂ ਦਿੱਲੀ, 24 ਫਰਵਰੀ (ਪੀ. ਟੀ.)- ਪੀਡੀਪੀ ਅਤੇ ਭਾਜਪਾ ਵਿਚਾਲੇ ਜੰਮੂ-ਕਸ਼ਮੀਰ ਵਿੱਚ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਨਵੀਂ ਸਰਕਾਰ ਦੇ ਮੁਖੀ ਮੁਫਤੀ ਮੁਹੰਮਦ ਸਈਅਦ ਹੋਣਗੇ। ਨਵੀਂ ਸਰਕਾਰ ਇੱਕ ਮਾਰਚ ਨੂੰ ਹਲਫ ਲਵੇਗੀ। ਪੀਡੀਪੀ ਆਗੂ ਮਹਿਬੂਬਾ ਮੁਫਤੀ ਇਸ ਸਬੰਧ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮਿਲਣ ਪਹੁੰਚੀ ਅਤੇ ਦੋਵਾਂ ਪਾਰਟੀਆਂ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਸਹਿਮਤੀ ਨੂੰ ਰਸਮੀ ਰੂਪ ਦੇ ਦਿੱਤਾ।
ਜੰਮੂ-ਕਸ਼ਮੀਰ ਦੀ ਪੀਡੀਪੀ-ਭਾਜਪਾ ਸਰਕਾਰ ਪਹਿਲੀ ਨੂੰ ਲਵੇਗੀ ਹਲਫ਼



