Skip to content
Independent perspectives. Global stories.
BREAKING

ਸਾਈਟ ਆਈਡੀਪੀਆਈਏ ਵੱਲੋਂ ਸੈਮੀਨਾਰ ਲਗਾਇਆ

Share this story

ਆਈਡੀਪੀਆਈ ਏ ਵੱਲੋਂ ਯੂਨੀਵਰਸਿਟੀ ਲੁਧਿਆਣਾ ਵਿਖੇ ਪ੍ਰੋ. ਤ੍ਰਿਪਤ  ਦੂਆ ਵੱਲੋਂ ਬੱਚਿਆਂ ਦੇ ਭਵਿੱਖ ਵਾਸਤੇ ਬਣਾਈ ਗਈ ਸਾਈਟ ਆਈਡੀਪੀਆਈਏ ਵੱਲੋਂ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ 400 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ, ਆਰ. ਪੀ. ਪੁਰੀ ਕੋਆਰਡੀਨੇਟਰ, ਪੀ.ਯੂ. ਲੁਧਿਆਣਾ ਤੇ ਡਾ. ਹਰਪ੍ਰੀਤ ਸਿੰਘ ਦੂਆ ਵੀ ਪਹੁੰਚੇ। 

WRITTEN BY