Skip to content
Independent perspectives. Global stories.
BREAKING

ਕਾਂਗਰਸ ਦੀ ਮੁ¤ਖ ਭੂਮਿਕਾ ਖੋਹਣੀ ਚਾਹੁੰਦੇ ਹਨ ਨਰਿੰਦਰ ਮੋਦੀ : ਦਿਗਵਿਜੇ

Share this story

Page-1_19 ਬੈਂਗਲੁਰੂ, 22 ਫਰਵਰੀ (ਪੀ.ਟੀ.) – ਕਾਂਗਰਸ ਜਨਰਲ ਸਕ¤ਤਰ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਗਾਇਆ ਕਿ ਉਹ ਸਹਿਣਸ਼ੀਲਤਾ ਤੇ ਘ¤ਟ ਗਿਣਤੀ ਦੇ ਅਧਿਕਾਰਾਂ ਦੀ ਗ¤ਲਾਂ ਕਰਕੇ ਕਾਂਗਰਸ ਦੀ ਥਾਂ ਲੈਣ ਦਾ ਯਤਨ ਕਰ ਰਹੇ ਹਨ। ਨਾਲ ਹੀ, ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਕੀ ਕਿਸੇ ਦਾ ਸੁਭਾਅ ਬਦਲ ਸਕਦਾ ਹੈ। ਦਿਗਵਿਜੇ ਨੇ ਦਾਅਵਾ ਕੀਤਾ ਕਿ ਅ¤ਜ ਧਰਮ ਨਿਰਪੇਖਤਾ ਦੇ ਮਤਲਬ ਨੂੰ ਚੁਣੌਤੀ ਦਿ¤ਤੀ ਜਾ ਰਹੀ ਹੈ। ਕਾਂਗਰਸ ਲਈ ਧਰਮਨਿਰਪੇਖਤਾ ਦਾ ਮਤਲਬ ਹੈ ਸਰਬ ਧਰਮ ਸਮ ਭਾਵ ਤੇ ਹੁਣ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦੀ ਥਾਂ ਲੈਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ‘ਤੇ ਟਿ¤ਪਣੀ ਕਰਦੇ ਹੋਏ ਕਿਹਾ ਕਿ ਕੀ ਕਿਸੇ ਦਾ ਸੁਭਾਅ ਬਦਲ ਸਕਦਾ ਹੈ। ਉਨ੍ਹਾਂ ਨੇ ਇਹ ਗ¤ਲ ਪੰਡਿਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਦੌਰਾਨ ਕਹੀ।

WRITTEN BY