Skip to content
Independent perspectives. Global stories.
BREAKING

ਆਰ.ਐਸ.ਐਸ. ਦੀ ਕਾਂਗਰਸ ਮੁਕਤ ਭਾਰਤ ਯੋਜਨਾ ਦਾ ਹਿ¤ਸਾ ਹਨ ਕੇਜਰੀਵਾਲ : ਦਿਗਵਿਜੇ

Share this story

Page-1_09 ਨਵੀਂ ਦਿ¤ਲੀ, 15 ਫਰਵਰੀ (ਪੀ. ਟੀ.)- ਕਾਂਗਰਸ ਨੇ ਦਿ¤ਲੀ ਵਿਧਾਨ ਸਭਾ ਚੋਣਾਂ ‘ਚ ਆਪ ਦੀ ਸ਼ਾਨਦਾਰ ਜਿ¤ਤ ਨੂੰ ਇਕ ਨਵਾਂ ਮੋੜ ਦੇਣ ਦਾ ਯਤਨ ਕੀਤਾ ਅਤੇ ਪਾਰਟੀ ਜਨਰਲ ਸਕ¤ਤਰ ਦਿਗਵਿਜੇ ਸਿੰਘ ਨੇ ਅ¤ਜ ਕਿਹਾ ਕਿ ਅਰਵਿੰਦ ਕੇਜਰੀਵਾਲ ਆਰ.ਐਸ.ਐਸ. ਦੀ ਕਾਂਗਰਸ ਮੁਕਤ ਭਾਰਤ ਯੋਜਨਾ ਦਾ ਹਿ¤ਸਾ ਹਨ। ਰਾਜਨਾਥ ਨੇ ਟਵੀਟ ਕੀਤਾ ਕਿ ਕੇਜਰੀਵਾਲ ਆਰ.ਐਸ.ਐਸ. ਦੀ ਕਾਂਗਰਸ ਮੁਕਤ ਭਾਰਤ ਯੋਜਨਾ ਦਾ ਹਿ¤ਸਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਆਰ.ਐਸ.ਐਸ. ਅਤੇ ਕੇਜਰੀਵਾਲ ਦੇ ਸਮਰਥਕਾਂ ਵਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ।

WRITTEN BY