Skip to content
Independent perspectives. Global stories.
BREAKING

‘ਪ੍ਰੇਮ ਰਤਨ ਧਨ ਪਾਇਓ’ ‘ਚ ਸੋਨਮ ਨੇ ਪਹਿਨੇ ਆਪਣੀ ਮਾਂ ਦੇ ਗਹਿਣੇ

Share this story

Bollywood actress Sonam Kapoor poses before a fashion show one day before the 10th International Indian Film Awards presentation at a casino-hotel complex in Macau Friday, June 12, 2009.  Bollywood's top stars gathered in the coastal gambling enclave Macau on Thursday for the Indian film industry's annual roadshow, aiming to pitch their elaborate song-and-dance productions to the booming Chinese market and other Asian countries. (AP Photo/Vincent Yu) ਮੁੰਬਈ – ਬਾਲੀਵੁੱਡ ਦੀ ਹਾਟ ਅਦਾਕਾਰਾ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ‘ਚ ਆਪਣੀ ਮਾਂ ਸੁਨੀਤਾ ਕਪੂਰ ਦੇ ਗਹਿਣੇ ਪਹਿਨੇ ਹੋਏ ਨਜ਼ਰ ਆਵੇਗੀ। ਉਹ ਅੱਜਕਲ ਸੂਰਜ ਬੜਜਾਤਿਆ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਪ੍ਰੇਮ ਰਤਨ ਧਨ ਪਾਇਓ’ ‘ਚ ਕੰਮ ਕਰ ਰਹੀ ਹੈ। ਫਿਲਮ ‘ਚ ਸੋਨਮ ਦੇ ਆਪੋਜ਼ਿਟ ਸਲਮਾਨ ਖਾਨ ਹੈ। ਇਸ ਤੋਂ ਪਹਿਲਾਂ ਸੋਨਮ ਨੇ ਕਾਨ ਫਿਲਮ ਫੈਸਟੀਵਲ ਵਿਚ ਆਪਣੀ ਮਾਂ ਵਲੋਂ ਡਿਜ਼ਾਈਨ ਕੀਤੀ ਹੋਈ ਜਿਊਲਰੀ ਪਹਿਨੀ ਸੀ। ਉਸ ਦੇ ਨੈਕਲੈੱਸ ਨੂੰ ਕਾਫੀ ਪ੍ਰਸ਼ੰਸਾ ਮਿਲੀ ਸੀ।

WRITTEN BY