ਨਥਾਣਾ, 7 ਫਰਵਰੀ (ਇੰਦਰਜੀਤ ਨਥਾਣਾ)- ਥਾਣਾ ਨਥਾਣਾ ਪੁਲਸ ਨੇ ਸੜਕ ਹਾਦਸੇ ਵਿ¤ਚ ਮੌਤ ਹੋ ਜਾਣ ਤੇ ਇ¤ਕ ਨਾਮਲੂਮ ਟਰ¤ਕ ਡਰਾਈਵਰ ਤੇ ਮਾਮਲਾ ਦਰਜ ਕਰ ਦਿ¤ਤਾ ਹੈ।ਜਸਪਾਲ ਕੌਰ ਪਤਨੀ ਬਾਬੂ ਸਿੰਘ ਵਾਸੀ ਭੂੰਦੜ ਨੇ ਪੁਲਸ ਕੋਲ ਸਕਾਇਤ ਕੀਤੀ ਹੈ ਕਿ ਉਸ ਦਾ ਲੜਕਾ ਗੁਰਮੀਤ ਸਿੰਘ ਇਨੋਵਾ ਗ¤¤ਡੀ(ਪੀ.ਬੀ. 03 ਵਾਈ 5008) ਤੇ ਬਠਿੰਡਾ ਤੋਂ ਆਪਣੇ ਪਿੰਡ ਵ¤ਲ ਆ ਰਿਹਾ ਸੀ ,ਤਾਂ ਅ¤ਗੇ ਤੋਂ ਆ ਰਹੇ ਆਈਸਰ ਟਰ¤ਕ(ਪੀ.ਬੀ 03ਐਨ 9753) ਦੇ ਨਾਮਲੂਮ ਚਾਲਕ ਨੇ ਲਾਪ੍ਰਵਾਹੀ ਵਰਤਦੇ ਹੋਏ,ਬਠਿੰਡਾ ਚੰਡੀਗੜ੍ਹ ਮਾਰਗ ਤੇ ਪਿੰਡ ਲਹਿਰਾ ਧੂਰਕੋਟ ਕੋਲ ਉਸ ਦੀ ਇਨੋਵਾ ਗ¤ਡੀ ਵਿ¤ਚ ਟਰ¤ਕ ਮਾਰਿਆ।ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋ ਗਈ ਅਤੇ ਵਾਹਨ ਵੀ ਬੁਰੀ ਤਰ੍ਹਾਂ ਚਕਨਾ-ਚੂਰ ਹੋ ਗਿਆ।ਪੁਲਸ ਨੇ ਪਰਚਾ ਦਰਜ ਕਰਕੇ ਅਗਲਈ ਕਾਰਵਾਈ ਸੁਰੂ ਕਰ ਦਿ¤ਤੀ ਹੈ।



