Skip to content
Independent perspectives. Global stories.
BREAKING

ਤਾਇਵਾਨ ’ਚ 58 ਮੁਸਾਫਰਾਂ ਸਮੇਤ ਜਹਾਜ਼ ਡਿੱਗਾ, 15 ਮਰੇ

Share this story

Page-1_03 ਤਾਈਪੇ, 4 ਫਰਵਰੀ (ਪੀ. ਟੀ.)- ਕੁੱਲ 58 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਯਾਤਰੀ ਜਹਾਜ਼ ਤਾਇਵਾਨ ਦੀ ਰਾਜਧਾਨੀ ਤਾਈਪੇ ਦੇ ਬਾਹਰੀ ਇਲਾਕੇ ‘ਚ ਅੱਜ ਇਕ ਨਦੀ ‘ਚ ਡਿੱਗ ਗਿਆ। ਜਿਸ ਕਾਰਨ 15 ਲੋਕਾਂ ਮੌਤ ਹੋ ਜਾਣ ਦੀ ਖ਼ਬਰ ਹੈ। ਖ਼ਬਰਾਂ ਮੁਤਾਬਿਕ ਅਜੇ 10 ਲੋਕਾਂ ਨੂੰ ਬਚਾਇਆ ਗਿਆ ਹੈ ਤੇ ਬਹੁਤ ਸਾਰੇ ਲੋਕ ਜਹਾਜ਼ ਅੰਦਰ ਫਸੇ ਹੋਏ ਹਨ। ਟਰਾਂਸ ਏਸ਼ੀਆ ਏ.ਟੀ.ਆਰ. 72.600 ਟਬਰੇ ਪ੍ਰਾਪ ਜਹਾਜ ਘਰੇਲੂ ਉਡਾਣ ‘ਤੇ ਸੀ ਅਤੇ ਇਹ ਇਕ ਪੁਲ ਨਾਲ ਟਕਰਾਉਣ ਤੋਂ ਬਾਅਦ ਨਦੀ ‘ਚ ਡਿੱਗ ਗਿਆ। ਬਚਾਅ ਕਾਰਜ ਜ਼ੋਰਾਂ ‘ਤੇ ਹੈ।

WRITTEN BY