ਮੁੰਬਈ, 2 ਫਰਵਰੀ (ਪੀ. ਟੀ.) – ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸ਼ਰਦ ਪਵਾਰ ਦੁਬਾਰਾ ਕ੍ਰਿਕਟ ਦੀ ਦੁਨੀਆ ‘ਚ ਬਤੌਰ ਪ੍ਰੈਜ਼ੀਡੈਂਟ ਵਾਪਸੀ ਕਰ ਸਕਦੇ ਹਨ। ਸੂਤਰਾਂ ਦੇ ਮੁਤਾਬਿਕ ਪਵਾਰ ਬੀਸੀਸੀਆਈ ਪ੍ਰੈਜ਼ੀਡੈਂਟ ਦੀ ਚੋਣ ਲੜਨਗੇ। ਸੁਪਰੀਮ ਕੋਰਟ ਨੇ 6 ਹਫ਼ਤੇ ਦੇ ਅੰਦਰ ਚੋਣ ਕਰਵਾਉਣ ਦਾ ਆਦੇਸ਼ ਦਿ¤ਤਾ ਹੈ। ਗੌਰਤਲਬ ਹੈ ਕਿ ਕਿ ਸ਼ਰਦ ਪਵਾਰ ਇਸਤੋਂ ਪਹਿਲਾਂ ਸਾਲ 2005 ਤੋਂ 2008 ਤ¤ਕ ਬੀਸੀਸੀਆਈ ਪ੍ਰੈਜ਼ੀਡੈਂਟ ਤੇ 2010 ਤੋਂ 2012 ਤ¤ਕ ਆਈਸੀਸੀ ਚੇਅਰਮੈਨ ਰਹਿ ਚੁ¤ਕੇ ਹਨ।



