Skip to content
Independent perspectives. Global stories.
BREAKING

ਐੱਸ.ਜੀ.ਐੱਲ ਚੈਰੀਟੇਬਲ ਹਸਪਤਾਲ ’ਚ ਅੱਖਾਂ ਤੇ ਦੰਦਾਂ ਦਾ ਜਾਂਚ ਕੈਂਪ ਅੱਜ

Share this story

Page-3_23 ਜਲੰਧਰ, 31 ਜਨਵਰੀ (ਪੀ. ਟੀ.)- ਐ¤ਸ.ਜੀ.ਐ¤ਲ ਸੁਪਰ ਸਪੈਸਲਿਟੀ ਚੈਰੀਟੇਬਲ ਹਸਪਤਾਲ ਗੜਾ ਰੋਡ (ਜਲੰਧਰ) ’ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਅੱਖਾਂ ਤੇ ਦੰਦਾਂ ਦਾ ਫ੍ਰੀ ਜਾਂਚ ਕੈ¤ਪ ਲਗਾਇਆ ਜਾਵੇਗਾ। ਭਲਕੇ 1 ਫਰਵਰੀ ਦਿਨ ਐਤਵਾਰ ਨੂੰ ਅੱਖਾਂ ਤੇ ਦੰਦਾਂ ਦਾ ਫ੍ਰੀ ਜਾਂਚ ਕੈ¤ਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਅੱਖਾਂ ਦੇ ਮਾਹਿਰ ਡਾ. ਵਿਨੇ ਗਰਗ ਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਡਾ. ਸਮੀਤਾ ਸਾਗਰ ਮਰੀਜਾਂ ਦੀ ਜਾਂਚ ਕਰਨਗੇ। ਇਸ ਦੌਰਾਨ ਮਰੀਜਾਂ ਨੂੰ ਮੁਫ਼ਤ ਦਵਾਇਆ ਦਿੱਤੀਆਂ ਜਾਨ ਗਿਆ ਤੇ ਕੈ¤ਪ ਦੌਰਾਨ ਲੋੜਮੰਦਾਂ ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ। ਇਸੇ ਲੜੀ ਦੇ ਤਹਿਤ ਸੁਭਾਨਪੁਰ ਦੇ ਐ¤ਸ.ਜੀ.ਐ¤ਲ ਸੁਪਰ ਸਪੈਸ਼ਲਿਟੀ ਚੈਰੀਟੇਬਲ ਹਸਪਤਾਲ ਵਿਖੇ ਵੀ ਅੱਖਾਂ ਦਾ ਤੇ ਦੰਦਾਂ ਦਾ ਫਰੀ ਜਾਂਚ ਕੈ¤ਪ ਲਗਾਇਆ ਜਾਵੇਗਾ।

WRITTEN BY