Skip to content
Independent perspectives. Global stories.
BREAKING

ਵਾਹਨਾਂ ਦੇ ਮਿੱਟੀ ’ਚ ਧੱਸਣ ਕਾਰਨ ਹੋ ਰਿਹਾ ਹੈ ਭਾਰੀ ਨੁਕਸਾਨ

Share this story

ਤਪਾ ਮੰਡੀ, 20 ਜਨਵਰੀ (ਖੁਸ਼ਦੀਪ/ਰੋਬਿਨ)- ਸ਼ਥਾਨਕ ਸ਼ਹਿਰ ਦੇ ਢਿੱਲਵਾਂ ਫਾਟਕਾਂ ਤੋ ¦ਬੀ ਦੂਰੀ ਤੱਕ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਇਹ ਸੜਕ ਮੋਗਾ ਮਾਨਸਾ ਮੁੱਖ ਮਾਰਗ ਦੇ ਹੋਣ ਕਰਕੇ ਰੋਜਾਨਾਂ ਹੀ ਇਸ ਰਸਤੇ ਉਪਰੋ ਭਾਰੀ ਵਾਹਨਾਂ ਦੀ ਵਧੇਰੇ ਆਵਾਜਾਈ ਹੋਣ ਨਾਲ ਨਵੇ ਪਏ ਸਿਵਰੇਜ ਕਾਰਨ ਉਸ ਥਾਂ ਤੇ ਨਰਮ ਹੋਈ ਮਿੱਟੀ ਵਿੱਚ ਇਨਾਂ ਵਾਹਨਾਂ ਦੇ ਟਾਇਰ ਬੁਰੀ ਤਰ੍ਰਾਂ ਜਮੀਨ ਵਿੱਚ ਧੱਸ ਜਾਂਦੇ ਹਨ ਜਿਸਦੀ ਮਿਸਾਲ ਸਥਾਨਕ ਸੜਕ ਉਪਰ ਨਿੱਤ ਧੱਸਦੇ ਵਾਹਨਾ ਤੋ ਮਿਲਦੀ ਹੈ। ਬੀਤੇ ਦਿਨ ਟਰੱਕ ਦੇ ਧੱਸਣ ਕਾਰਨ ਟਰੱਕ ਮਾਲਕ ਦਾ ਜਿੱਥੇ ਆਰਥਿਕ ਨੁਕਸਾਨ ਹੋਇਆ ਹੈ ਉੱਥੇ ¦ਬੇ ਸਮੇਂ ਤੱਕ ਸੜਕ ਤੇ ਚੱਲਣ ਵਾਲੇ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਨਜਰ ਆਈ। ਇੱਥੋ ਨੇੜਲੇ ਵਸਨੀਕਾਂ ਅਤੇ ਰੋਜਾਨਾ ਊੱਥੋ ¦ਘਦੇ ਰਾਹਗੀਰਾਂ ਨੇ ਦੱਸਿਆ ਕਿ ਇਸ ਰੋਡ ਤੇ ਕੁਝ ਦਿਨ ਪਹਿਲਾ ਹੀ ਸੀਵਰੇਜ ਲਾਈਨ ਦੇ ਵਿਛਾਈ ਹੋਣ ਅਤੇ ਇਸਦੀਆਂ ਕਿਨਾਰੀਆਂ ਦੀ ਮਿੱਟੀ ਦੇ ਅਜੇ

ਤੱਕ ਵੀ ਨਰਮ ਹੋਣ ਕਾਰਨ ਸੜਕ ਤੇ ਅਨੇਕਾਂ ਵਾਹਨ ਸੜਕੀ ਲਾਂਘੇ ਵਿੱਚ ਧੱਸ ਚੁੱਕੇ ਹਨ। ਇਨ੍ਹਾਂ ਰਸਤਿਆਂ ਉਪਰ ਰੋਜਾਨਾ ਧੱਸਦੇ ਵਾਹਨਾਂ ਤੋ ਸਾਬਤ ਹੁੰਦਾ ਹੈ ਕਿ ਸੀਵਰੇਜ ਵਿਭਾਗ ਵੱਲੋਂ ਅਜੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਲੋਕਾਂ ਨੇ ਮੰਗ ਕੀਤੀ ਹੈ ਕਿ ਉਹ ਸੀਵਰੇਜ ਪਾਉਣ ਦੌਰਾਨ ਸੜਕ ਦੀ ਹੋਈ ਦੁੱਰਸਤ ਹਾਲਤ ਵੱਲ ਧਿਆਨ ਦੇਣ ਅਤੇ ਇਸਨੂੰ ਜਲਦੀ ਤੋ ਜਲਦੀ ਠੀਕ ਕਰਨ ਤਾਜੋ ਲੋਕਾਂ ਨੂੰ ਮੁਸ਼ਿਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਨਾਲ ਹੋਣਾ ਪਵੇ।

WRITTEN BY