Skip to content
Independent perspectives. Global stories.
BREAKING

ਪਾਕਿਸਤਾਨ ਨੇ ਅਮਰੀਕੀ ਚੇਤਾਵਨੀ ਦਾ ਕੀਤਾ ਖੰਡਨ

Share this story

ਇਸਲਾਮਾਬਾਦ, 20 ਜਨਵਰੀ (ਪੀ. ਟੀ.)- ਅਮਰੀਕਾ ਸਥਿਤ ਪਾਕਿਸਤਾਨੀ ਰਾਜਦੂਤ ਜ਼ਲੀਲ ਅ¤ਬਾਸ ਜਿਲਾਨੀ ਨੇ ਭਾਰਤੀ ਮੀਡੀਆ ’ਚ ਪਿਛਲੇ ਦਿਨੀਂ ਸੁਰਖ਼ੀਆਂ ’ਚ ਰਹੀ ਪਾਕਿ ਸਰਕਾਰ ਨੂੰ ਅਮਰੀਕੀ ਚੇਤਾਵਨੀ ਦੀਆਂ ਖ਼ਬਰਾਂ ਨੂੰ ਗਲਤ ਦ¤ਸਦੇ ਹੋਏ ਕਿਹਾ ਕਿ ਭਾਰਤੀ ਮੀਡੀਆ ਨੂੰ ਮਨਘੜਤ ਗ¤ਲਾਂ ਅਤੇ ਗ¤ਲਾਂ ਨੂੰ ਵਧਾ ਚੜ੍ਹਾਅ ਕੇ ਪੇਸ਼ ਕਰਨ ਦੀ ਆਦਤ ਹੈ। ਪਾਕਿ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਦੇ ਰਾਜਦੂਤ ਨੇ ਕਿਹਾ ਕਿ ਭਾਰਤੀ ਮੀਡੀਆ ‘ਚ ਅਮਰੀਕੀ ਚੇਤਾਵਨੀ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ ਹਨ, ਉਹ ਆਪਣੇ ਆਪ ‘ਚ ਹੀ ਹੈਰਾਨੀਜਨਕ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅਲ¤ਗ ਹੀ ਤਰ੍ਹਾਂ ਦੀ ਚੇਤਾਵਨੀ ਹੈ। ਅਜਿਹਾ ਲ¤ਗ ਰਿਹਾ ਹੈ ਕਿ ਜਿਵੇਂ ਅਮਰੀਕਾ ਇਹ ਕਹਿ ਰਿਹਾ ਹੈ ਕਿ ਰਾਸ਼ਟਰਪਤੀ ਓਬਾਮਾ ਦੀ ਭਾਰਤ ਯਾਤਰਾ ਤੋਂ ਪਹਿਲਾ ਅਤੇ ਬਾਅਦ ‘ਚ ਹਮਲਾ ਕਰਨਾ ਠੀਕ ਹੈ। ਬ¤ਸ ਇਹ ਹਮਲੇ ਉਦੋਂ ਤ¤ਕ ਨਾ ਹੋਣ ਜਦੋਂ ਤ¤ਕ ਅਮਰੀਕੀ ਰਾਸ਼ਟਰਪਤੀ ਭਾਰਤ ਦੌਰੇ ‘ਤੇ ਹਨ।

WRITTEN BY