Skip to content
Independent perspectives. Global stories.
BREAKING

ਦਾਊਦ ਗਰੋਹ ਦਾ ਮੈਂਬਰ ਮੁੰਬਈ ’ਚ ਗ੍ਰਿਫਤਾਰ

Share this story

ਲਖਨਊ, 20 ਜਨਵਰੀ (ਪੀ. ਟੀ.)- ਉ¤ਤਰ ਪ੍ਰਦੇਸ਼ ਪੁਲਿਸ ਨੇ ਦਾਊਦ ਇਬਰਾਹਿਮ ਗਰੋਹ ਦੇ ਮੈਂਬਰ ਤਾਰਿਕ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ, ਜੋ ਦਾਊਦ ਲਈ ਕੰਮ ਕਰ ਰਿਹਾ ਸੀ। ਯੂ.ਪੀ. ਦੇ ਡੀ.ਜੀ.ਪੀ ਏ.ਕੇ. ਗੁਪਤਾ ਨੇ ਏ.ਟੀ.ਐਸ. ਤੇ ਲਖਨਊ ਪੁਲਿਸ ਨੂੰ ਇਹ ਮਾਮਲਾ ਸੌਂਪਿਆ ਸੀ। ਇਸ ਟੀਮ ਨੇ ਮੁੰਬਈ ਜਾ ਕੇ ਪਰਵੀਨ ਦੀ ਭਾਲ ਸ਼ੁਰੂ ਕੀਤੀ ਤੇ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਸਾਂਝੀ ਮੁਹਿੰਮ ਰਾਹੀਂ ਇਸ ਨੂੰ ਕਾਬੂ ਕੀਤਾ। ਪਰਵੀਨ ਹੀ ਨੇਪਾਲ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਭਾਰਤ ਲਿਆਇਆ ਸੀ, ਜਿਸਦੀ ਵਰਤੋਂ ਮੁੰਬਈ ਦੇ ਸਾਬਕਾ ਮੇਅਰ ਦੀ ਹ¤ਤਿਆ ਲਈ ਕੀਤੀ ਗਈ ਸੀ।

WRITTEN BY