Skip to content
Independent perspectives. Global stories.
BREAKING

ਸੁਨਾਮ ਮੰਡੀ ਦੀਆਂ ਅੰਦਰੂਨੀ ਸੜਕਾ ਲਈ 24 ਲ¤ਖ ਦੀ ਪ੍ਰਵਾਨਗੀ : ਚੀਮਾ

Share this story

Page-1_23 ਸੁਨਾਮ, 19 ਜਨਵਰੀ (ਰਾਕੇਸ਼ ਜਿੰਦਲ)- ਅਨਾਜ ਮੰਡੀ ਸੁਨਾਮ ਦੀਆਂ ਅੰਦਰੂਨੀ ਸੜਕਾ ਦੀ ਮੁਰੰਮਤ ਕਰਨ ਦੀ  24 ਲ¤ਖ ਦੀ ਪੰਜਾਬ ਮੰਡੀ  ਬੋਰਡ ਵਲੋ ਪ੍ਰਵਾਨਗੀ ਦੇ ਦਿ¤ਤੀ ਗਈ ਹੈ। ਇਹ ਜਾਣਕਾਰੀ ਮੰਡੀ ਬੋਰਡ ਦੇ ਉ¤ਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਆੜਤੀਆ ਐਸੋਸੀਏਸਨ ਨਾਲ ਮੀਟਿੰਗ ਕਰਦੇ ਹੋਏ  ਦ¤ਸਿਆ ਕਿ ਜਲਦੀ ਹੀ ਇਸ ਮਹੀਨੇ ਇਸਦੇ ਟੈਡਰ ਲਗਾ ਦਿ¤ਤੇ ਜਾਣਗੇ ਅਤੇ ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਜਥੇਦਾਰ ਰਘਵੀਰ ਸਿੰਘ ਜਖੇਪਲ ਅਤੇ ਉ¤ਪ ਚੇਅਰਮੈਨ ਸੁਰਨੇਸ ਸਿੰਗਲਾ ਦੇ ਆਹੁਦਾ ਸੰਭਾਲਣ ਉਪਰੰਤ  ਮਾਣਯੋਗ ਵਿ¤ਤ ਮੰਤਰੀ ਸ: ਪਰਮਿੰਦਰ ਸਿੰਘ ਢੀਡਸਾਂ ਵਲੋ ਮੁਰੰਮਤ ਦੇ ਕੰਮਾਂ ਦਾ ਸੁ¤ਭ ਆਰੰਭ ਕਰਵਾਇਆ ਜਾਵੇਗਾ । ਆੜਤੀਆ ਐਸੋਸੀਏਸਨ ਪੰਜਾਬ ਦੇ ਜੁਆਇੰਟ

ਸਕ¤ਤਰ ਰਮੇਸ ਕੁਮਾਰ ਮੇਸੀ ਨੇ ਜਾਣਕਾਰੀ ਦਿੰਦਿਆ ਦ¤ਸਿਆ ਕਿ ਮਾਰਕਿਟ ਕਮੇਟੀ ਸੁਨਾਮ ਦੇ ਨਵੇ ਨਾਮਜਦ ਹੋਏ ਚੇਅਰਮੈਨ ਅਤੇ ਉ¤ਪ ਚੇਅਰਮੈਨ ਦੀ ਨਿਯੁਕਤੀ ਦੀ ਖੁਸੀ ਵਿਚ ਵਧਾਈ ਪਾਰਟੀ ਨਵੀ ਅਨਾਜ ਮੰਡੀ ਦੁਕਾਨ ਨੰਬਰ 13 ਤੇ ਸਵੇਰੇ 10 ਵਜੇ ਮਿਤੀ 20-01-15  ਨੂੰ ਰ¤ਖੀ ਗਈ ਹੈ। ਸ: ਚੀਮਾ ਨੇ ਕਿਹਾ ਕਿ ਇਸ ਸਾਲ ਅਨਾਜ ਮੰਡੀਆ ਅਤੇ ਸੜਕਾ ਨਵੀਆ ਬਣਾਉਣ ਦੀ ਥਾਂ ਮੁਰੰਮਤ ਦੇ ਕੰਮ ਨੂੰ ਪਹਿਲ ਦਿਤੀ ਜਾਵੇਗੀ । ਇਸ ਮੋਕੇ ਆੜਤੀ ਐਸੋਸੀਏਸਨ ਪੰਜਾਬ ਦੇ ਸੂਬਾ ਸਰਪ੍ਰਸਤ ਬਾਬੂ ਰਾਮਧਾਰੀ ਕਾਂਸਲ,ਸੂਬਾ ਸਕ¤ਤਰ ਮੇਘ ਰਾਜ ਗੋਇਲ, ਸੂਬਾ ਉ¤ਪ ਪ੍ਰਧਾਨ ਤਰਸੇਮ ਕੁਲਾਰ, ਸੂਬਾ ਅਡਵਾਇਜਰ ਕ੍ਰਿਸਨ ਅਗਰਵਾਲ, ਸੂਬਾ ਜੁਆਇੰਟ ਸਕ¤ਤਰ ਰਮੇਸ ਕੁਮਾਰ ਜਖੇਪਲ ਅਤੇ ਕਾਰਜਕਾਰੀ ਮੈਬਰ ਬਲਦੇਵ ਕ੍ਰਿਸਨ,ਰਜਿੰਦਰ ਕੁਮਾਰ ਬਬਲੀ ਗੰਢੂਆ, ਲਾਲੀ ਗੋਇਲ, ਯੋਗੇਸ ਕੁਮਾਰ ਆਦਿ ਹਾਜ਼ਰ ਸਨ।

WRITTEN BY