ਨਵੀਂ ਦਿ¤ਲੀ, 19 ਜਨਵਰੀ (ਪੀ. ਟੀ.)- ਦਿ¤ਲੀ ਵਿਧਾਨ ਸਭਾ ਚੋਣ ਦੀ ਜੰਗ ਹੋਰ ਰੋਮਾਂਚਕ ਹੁੰਦੀ ਜਾ ਰਹੀ ਹੈ। ਜਿਵੇਂ ਜਿਵੇਂ ਚੋਣ ਨਜ਼ਦੀਕ ਆ ਰਿਹਾ ਹੈ ਭਾਜਪਾ ’ਚ ਵਿਰੋਧੀ ਪ¤ਖ ਦੇ ਨੇਤਾਵਾਂ ਦੇ ਸ਼ਾਮਿਲ ਹੋਣ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਇਸ ਕੜੀ ’ਚ ਯੂਪੀਏ ਸਰਕਾਰ ’ਚ ਕੇਂਦਰੀ ਮੰਤਰੀ ਰਹਿ ਚੁ¤ਕੀ ਕਾਂਗਰਸ ਦੀ ਨੇਤਾ ਕ੍ਰਿਸ਼ਨਾ ਤੀਰਥ ਵੀ ਅ¤ਜ ਭਾਜਪਾ ’ਚ ਸ਼ਾਮਿਲ ਹੋ ਗਈ। ਹਾਲਾਂਕਿ ਅਜੇ ਰਸਮੀ ਐਲਾਨ ਨਹੀਂ ਹੋਇਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਤੀਰਥ ਨੂੰ ਕਾਂਗਰਸ ਨੇ ਵਿਧਾਨਸਭਾ ਚੋਣ ਲਈ ਟਿਕਟ ਨਹੀਂ ਦਿ¤ਤਾ ਸੀ, ਇਸਲਈ ਪਾਰਟੀ ਤੋਂ ਨਾਰਾਜ਼ ਤੀਰਥ ਨੇ ਭਾਜਪਾ ਦਾ ਪ¤ਲਾ ਫੜ ਲਿਆ।
ਕਾਂਗਰਸ ਨੂੰ ਕਰਾਰਾ ਝਟਕਾ, ਕ੍ਰਿਸ਼ਨਾ ਤੀਰਥ ਭਾਜਪਾ ’ਚ ਹੋਈ ਸ਼ਾਮਿਲ



