Skip to content
Independent perspectives. Global stories.
BREAKING

ਪੈਟਰੋਲ ਤੇ ਡੀਜ਼ਲ ਹੋਇਆ ਹੋਰ ਸਸਤਾ

Share this story

Page-1_03 ਨਵੀਂ ਦਿ¤ਲੀ, 16 ਜਨਵਰੀ (ਪੀ. ਟੀ.)- ਆਮ ਜਨਤਾ ਨੂੰ ਕੁਧ ਹੋਰ ਰਾਹਤ ਦਿੰਦਿਆਂ ਅ¤ਜ ਪੈਟਰੋਲ ’ਚ 2.42 ਪੈਸੇ ਤੇ ਡੀਜ਼ਲ ਦੇ ਰੇਟ ’ਚ 2.25 ਪੈਸੇ ਪ੍ਰਤੀ ਲੀਟਰ ਕਟੌਤੀ ਕੀਤੀ ਗਈ। ਇਸ ਕਟੌਤੀ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਵੇਗੀ ਤੇ ਕਿਰਾਇਆਂ ’ਚ ਵੀ ਕਮੀ ਆਏਗੀ।ਸਾਲ 2015 ’ਚ ਸਰਕਾਰ ਵੱਲੋਂ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਗਈ ਹੈ। ਇਹ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਹ 9ਵੀਂ ਵਾਰ ਕਟੌਤੀ ਕੀਤੀ ਹੈ।

WRITTEN BY