Skip to content
Independent perspectives. Global stories.
BREAKING

ਪਾਰਟੀ ਚਾਹੇ ਤਾਂ ਕੇਜਰੀਵਾਲ ਦੇ ਖਿਲਾਫ ਚੋਣ ਲੜਾਂਗੀ : ਬੇਦੀ

Share this story

ਨਵੀਂ ਦਿ¤ਲੀ, 16 ਜਨਵਰੀ (ਪੀ. ਟੀ.)- ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਕਿਰਨ ਬੇਦੀ ਨੇ ਅ¤ਜ ਕਿਹਾ ਕਿ ਜੇ ਪਾਰਟੀ ਚਾਹੇ ਤਾਂ ਉਹ ਆਮ ਆਦਮੀ ਪਾਰਟੀ ਪ੍ਰਮੁ¤ਖ ਅਤੇ ਸਾਬਕਾ ਅੰਨਾ ਟੀਮ ਦੇ ਆਪਣੇ ਸਹਿਯੋਗੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿ¤ਲੀ ਵਿਧਾਨ ਸਭਾ ਚੋਣ ਲੜੇਗੀ। ਸਿਆਸਤ ‘ਚ ਸ਼ਾਮਲ ਨਾ ਹੋਣ ਦੇ ਆਪਣੇ ਰੁਖ ‘ਚ ਬਦਲਾਅ ਲਈ ‘ਆਪ‘ ਦੀਆਂ ਆਲੋਚਨਾਵਾਂ ਨੂੰ ਖਾਰਜ ਕਰਦੇ ਹੋਏ ਕਿਰਨ ਬੇਦੀ ਨੇ ਕਿਹਾ ਕਿ ਉਹ ਆਪਣੀ ਪਸੰਦ ਤੈਅ ਕਰਨ ਲਈ ਆਜ਼ਾਦ ਹਨ ਅਤੇ ਮੋਦੀ ਦੀ ਅਗਵਾਈ ਦੇ ਕਾਰਨ ਉਨ੍ਹਾਂ ਨੇ ਆਪਣਾ ਫੈਸਲਾ ਬਦਲਿਆ।

WRITTEN BY