ਮਾਨਸਾ, 16 ਜਨਵਰੀ (ਸੁਰਿੰਦਰ)- ਯੂਰੀਆ ਖਾਦ ਨਾ ਮਿਲਣ ਦੇ ਰੋਸ ਵਜੋਂ ਅ¤ਜ ਕਿਸਾਨਾਂ ਨੇ ਇ¤ਥੇ ਇਫਕੋ ਦੇ ਦਫ਼ਤਰ ਅ¤ਗੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਤਿੰਨ ਦਿਨ ਪਹਿਲਾਂ ਸਬੰਧਿਤ ਅਧਿਕਾਰੀਆਂ ਵ¤ਲੋਂ ਉਨ੍ਹਾਂ ਤੋਂ ਪੂਰੇ ਦਸਤਾਵੇਜ਼ ਲੈ ਕੇ ਰਾਸ਼ਨ ਕਾਰਡਾਂ ‘ਤੇ ਮੋਹਰਾਂ ਆਦਿ ਲਗਾ ਦਿ¤ਤੀਆਂ ਸਨ ਪਰੰਤੂ ਹੁਣ ਅਧਿਕਾਰੀ ਖਾਦ ਦੇਣ ਤੋਂ ਹ¤ਥ ਖੜ੍ਹੇ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਯੂਰੀਆ ਖਾਦ ਦੀ ਉਡੀਕ ‘ਚ ਕਈ ਕਿਸਾਨ ਤਾਂ ਦਫ਼ਤਰ ਨੇੜੇ ਹੀ ਕੜਾਕੇ ਦੀ ਠੰਢ ‘ਚ ਰਾਤਾਂ ਕ¤ਟ ਰਹੇ ਹਨ।



