Skip to content
Independent perspectives. Global stories.
BREAKING

ਵੋਡਾਫੋਨ ਇੰਡੀਆ ਅਤੇ ਆਈਫੋਨ ਲਿਆ ਰਿਹਾ ਹੈ ਬਹੁਮੁੱਲੇ ਵੈਲਿਊ ਪ੍ਰੋਪੋਜਿਸਨ

Share this story

ਅੰਮ੍ਰਿਤਸਰ, 16 ਜਨਵਰੀ, (ਪੀ. ਟੀ.)-  ਭਾਰਤ ਦੀ ਮੋਹਰੀ ਦੂਰਸੰਚਾਰ ਕੰਪਨੀਆਂ ’ਚ ਸ਼ੁਮਾਰ ਵੋਡਾਫੋਨ ਇੰਡੀਆ ਨੇ ਅੱਜ ਫੁਲੀ ਲੋਡਿਡ ਆਈਫੋਨ ਮਾਡਲਜ਼ ਦੀ ਪੂਰੀ ਰੇਂਜ ’ਤੇ ਯੂਨੀਕ ਵੈਲਿਊ ਪ੍ਰੋਪੋਸ਼ਨ ਦਾ ਐਲਾਨ ਕੀਤਾ ਹੈ, ਜਿਸ ਦੇ ਅੰਤਰਗਤ ਈਐਮਆਈ ਦੀ ਸ਼ੁਰੂਆਤ ਆਈਫੋਨ  4ਸ ਦੀ 2099 ਰੁਪਏ ਆਈਫੋਨ  5ਚ ਦੀ 2499 ਰੁਪਏ, ਆਈਫੋਨ 5ਸ ਦੀ 2999 ਰੁ ਅਤੇ ਆਈਫੋਨ 6 ਅਤੇ ਆਈਫੋਨ 6 ਪਲੱਸ ਦੇ ਲਈ 3599 ਰੁਪਏ ਨਿਰਧਾਰਤ ਕੀਤੀ ਗਈ ਹੈ।ਵੋਡਾਫੋਨ ਇੰਡੀਆ ਨੇ ਵੋਡਾਫੋਨ ਪਲਾਨ ਦੇ ਨਾਲ ਆਈਫੋਨ ਖਰੀਦਣ ਵਾਲੇ ਗ੍ਰਾਹਕਾਂ ਦੇ ਲਈ ਦੋ ਆਕਰਸ਼ਕ ਫੁਲੀ ਲੋਡਿਡ ਟੈਰਿਫ ਪਲਾਨ (ਆਈਫੋਨ 6 ਦੇ ਪਲਾਨ ਅਤੇ ਆਈਫੋਨ 10 ਦੇ ਪਲਾਨ) ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਪਲਾਨ ਦੇ ਅੰਤਰਗਤ ਇੰਨੇ ਲੋਕਲ/ਐਸਟੀਡੀ ਮਿੰਟ, ਐਸਐਮਐਸ ਅਤੇ ਡਾਟਾ ਦਿੱਤੇ ਜਾ ਰਹੇ ਹਨ ਦੀ ਪਲਾਨ ਪੀਰੀਅਡ ਦੇ ਦੌਰਾਨ 24 ਮਹੀਨਿਆਂ ਤੱਕ ਗ੍ਰਾਹਕਾਂ ਨੂੰ ਕਵਰਡ ਸਰਵਿਸਿਜ਼ ਦੇ ਲਈ ਕਿਸੇ ਤਰ੍ਹਾਂ ਦਾ ਵਾਧੂ

ਭੁਗਤਾਨ ਨਹੀਂ ਕਰਨਾ ਪਵੇਗਾ। ਆਈਫੋਨ 6 ਦੇ ਪਲਾਨ ਦੇ ਤਹਿਤ 16ਜੀਬੀ ਦਾ ਆਈਫੋਨ 6 (ਐਮਆਰਪੀ 53500 ਰੁਪਏ) ਨੂੰ 6000 ਮਿੰਟ, 1500 ਐਸਐਮਐਸ ਅਤੇ 6 ਜੀਬੀ ਦੇ ਡਾਟਾ ਪਲੈਨ ਨੂੰ ਹੁਣ 24 ਮਹੀਨਿਆਂ ਦੀ ਅਵਧੀ ਦੇ ਲਈ 3599 ਰੁਪਏ ਪ੍ਰਤੀ ਮਹੀਨੇ ਦੀ ਈਐਮਆਈ ’ਤੇ ਉਪਲਬਧ ਕਰਵਾਈ ਜਾ ਰਹੀ ਹੈ। ਆਈਫੋਨ 10 ਕੇ ਪਲਾਨ ਦੇ ਤਹਿਤ 10000 ਮਿੰਟ, 2500 ਰੁਪਏ ਅਤੇ 10 ਜੀਬੀ ਡਾਟਾ ਨੂੰ 24 ਮਹੀਨੇ ਦੀ ਸਮਾਂ ਸੀਮਾ ਦੇ ਲਈ 3999 ਰੁਪਏ ਪ੍ਰਤੀ ਮਹੀਨੇ ਦੀ ਈਐਮਆਈ ’ਤੇ ਉਪਲਬਧ ਕਰਵਾਇਆ ਜਾ ਰਿਹਾ ਹੈ।ਮਾਸਿਕ ਈਐਮਆਈ ’ਚ ਹੈਂਡਸੈਟ ਕਾਸਟ, ਲੋਕਲ/ਐਸਟੀਡੀ ਕਾਲਸ, ਲੋਕਲ/ਨੈਸ਼ਨਲ/ਐਸਐਮਐਸ 3 ਜੀਡਾਟਾ ਅਤੇ ਟੈਕਸ ਅਤੇ ਵਿਆਜ ਸ਼ਾਮਲ ਹੈ। ਵੋਡਾਫੋਨ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਪੀਟਰਜ਼ ਨੇ ਕਿਹਾ ਕਿ ‘‘ਅਸੀਂ ਆਪਣੇ ਗ੍ਰਾਹਕਾਂ ਦੇ ਲਈ ਪ੍ਰਤੀਸਪਰਦਾ ਕੀਮਤ ’ਚ ਆਈਫੋਨ ਦੀ ਪੂਰੀ ਰੇਂਜ ’ਤੇ ਯੂਨੀਕ ਵੈਲਿਊ ਪ੍ਰੋਪੇਸ਼ਨ ਨੂੰ ਪੇਸ਼ ਕਰਕੇ ਬਹੁਤ ਖੁਸ਼ ਹਾਂ।

WRITTEN BY