Skip to content
Independent perspectives. Global stories.
BREAKING

ਪੁਲਿਸ ਜ਼ਿਲ੍ਹਾ ਜਗਰਾਉਂ ਵਿਖੇ ‘ਰਿਫਲੈਕਟਰ ਲਗਾਉ ਕੀਮਤੀ ਜਾਨਾਂ ਬਚਾਉ’ ਮੁਹਿੰਮ ਦਾ ਅਗਾਜ਼

Share this story

Page-1_13 ਪਟਿਆਲਾ, 15 ਜਨਵਰੀ (ਪੀ. ਟੀ.)- ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਦੇ ਮੁਖੀ ਸੁਰਿੰਦਰਪਾਲ ਸਿੰਘ ਉਬਰਾਏ ਨੇ ਜਸਵੰਤ ਸਿੰਘ ਛਾਪਾ ਅਤੇ ਮੀਡੀਆ ਇੰਚਾਰਜ਼ ਹਰਵਿੰਦਰ ਸਿੰਘ ਕੁ¤ਕੁ ਨਾਲ ਮਿਲਕੇ ਧਾਮ ਤਲਵੰਡੀ ਖੁਰਦ ਪੁਲਿਸ ਜਿਲ੍ਹਾ ਜਗਰਾਉਂ ਵਿਖੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਚੇਅਰਮੈਂਨ ਸਵਾਮੀ ਸ਼ੰਕਰਾਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚਾਰ ਅਤੇ ਦੋ ਪਹੀਆ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦੀ ਸੁਰੂਆਤ ਕੀਤੀ ।ਸਵਾਮੀ ਸ਼ੰਕਰਾਨੰਦ ਮਹਾਰਾਜ ਭੂਰੀ ਵਾਲਿਆਂ ਅਤੇ ਸ. ਐਸ. ਪੀ. ਐਸ. ਓਬਰਾਏ ਨੇ ਦ¤ਸਿਆ ਕਿ ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਵ¤ਲੋ ਸਾਰਾ ਪੰਜਾਬ ਅਤੇ ਹਰਿਆਣੇ ਦੇ ਸਾਰੇ ਜਿਲਿਆਂ ਤੇ  ਦਿ¤ਲੀ, ਐਨ. ਸੀ. ਆਰ ਵਿਖੇ ਵਿ¤ਚ 20

ਲਖ ਰਿਫਲੈਕਟਰ ਜਿਨਾਂਾ ਦੀ ਕੀਮਤ ਲਗਭਗ ਡੇਢ ਕਰੋੜ ਰੁਪਏ ਹੈ ਲਗਾਉਣ ਦੀ ਮੁਹਿੰਮ ਅਰੰਭੀ ਗਈ ਹੈ। ਇਸ ਅ¤ਤ ਦੀ ਪੈ ਰਹੀ ਧੁੰਦ ਵਿ¤ਚ ਵ¤ਧ ਰਹੇ ਐਕਸੀਡੈਟਾਂ ਨੂੰ ਰੋਕਣ ਲਈ ਆਰੰਭ ਕੀਤੀ ਇਸ ਮੁਹਿੰਮ ਤਹਿਤ ਟਰੈਕਟਰ, ਟਰਾਲੀਆਂ, ਆਟੋ ਰਿਕਸ਼ਾ, ਰੇੜਿਆਂ, ਸਾਇਕਲਾਂ ਆਦਿ ‘ਤੇ ਰਿਫਲੈਕਟਰ ਲਗਾਏ ਗਏ। ਇਸ ਮੌਕੇ ਸ. ਸੁਰਿੰਦਰਪਾਲ ਸਿੰਘ ਓਬਰਾਏ ਨੇ ਕਿਹਾ ਕਿ ਇਸ ਵਰ੍ਹੇ ਤੀਹ ਲ¤ਖ ਰਿਫਲੈਕਟਰ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਸਰਬ¤ਤ ਦਾ ਭਲਾ ਚੈਰੀਟੇਬਲ ਟਰ¤ਸਟ ਲੁਧਿਆਣਾ ਦੇ ਇੰਚਾਰਜ਼ ਜਸਵੰਤ ਸਿੰਘ ਛਾਪਾ ਅਤੇ ਸੰਸਥਾ ਦੇ ਸਕ¤ਤਰ ਕੁਲਦੀਪ ਸਿੰਘ ਮਾਨ ਨੇ ਦ¤ਸਿਆ ਕਿ ਇਹ ਰਿਫਲੈਕਟਰ ਲਗਾਉਣ ਦੀ ਮੁਹਿੰਮ ਲੋਕ  ਲਹਿਰ ਬਣ ਚੁ¤ਕੀ ਹੈ, ਜਿਸ ਨਾਲ ਬਹੂਤ ਸਾਰੀਆਂ ਕੀਮਤੀ ਜਾਨਾ ਬਚ ਸਕਣਗੀਆਂ।ਇਸ ਮੌਕੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਸਕ¤ਤਰ ਕੁਲਦੀਪ ਸਿੰਘ ਮਾਨ, ਕੈਸ਼ੀਅਰ ਰੁਪਿੰਦਰ ਸਿੰਘ ਧਾਲੀਵਾਲ, ਸੇਵਾ ਸਿੰਘ ਖੇਲਾ ਆੜਤੀਆ, ਸੁਖਜਿੰਦਰ ਸਿੰਘ ਗਿ¤ਲ ਟਰ¤ਸਟੀ, ਸੇਵਾ ਸੰਮਤੀ ਦੇ ਚੇਅਰਮੈਂਨ ਚਰਨਜੀਤ ਸਿੰਘ ਥੋਪੀਆ, ਜਸਵੰਤ ਸਿੰਘ ਛਾਪਾ, ਹਰਵਿੰਦਰ ਸਿੰਘ ਕੁ¤ਕੁ ਪਟਿਆਲਾ, ਜਗਤਾਰ ਸਿੰਘ ਸਿ¤ਧੂ, ਗੁਰਪਾਲ ਸਿੰਘ ਸੇਖੋ, ਭਾਈ ਬੁ¤ਟਾ ਸਿੰਘ, ਸਤਪਾਲ ਸਿੰਘ ਔਜਲਾ ਆਦਿ ਹਾਜ਼ਰ ਸ਼ਨ।

WRITTEN BY