Skip to content
Independent perspectives. Global stories.
BREAKING

ਜਮਾਤ-ਉਦ-ਦਾਅਵਾ ਅਤੇ ਹ¤ਕਾਨੀ ਨੈ¤ਟਵਰਕ ’ਤੇ ਪਾਬੰਦੀ ਲਗਾ ਸਕਦਾ ਹੈ ਪਾਕਿਸਤਾਨ

Share this story

Page-1_22 ਇਸਲਾਮਾਬਾਦ, 15 ਜਨਵਰੀ (ਪੀ. ਟੀ.)- ਪਾਕਿਸਤਾਨ 26/11 ਹਮਲੇ ਦੇ ਸਾਜਸ਼ ਕਰਤਾ ਹਾਫਿਜ਼ ਸਈਦ ਦੀ ਅਗਵਾਈ ਵਾਲੀ ਜਮਾਤ-ਉਦ-ਦਾਅਵਾ ਅਤੇ ਅਫਗਾਨਿਸਤਾਨ ਆਧਾਰਿਤ ਖੌਫਨਾਕ ਹ¤ਕਾਨੀ ਨੈ¤ਟਵਰਕ ਸਮੇਤ 10 ਅ¤ਤਵਾਦੀ ਸੰਗਠਨਾਂ ‘ਤੇ ਪਾਬੰਦੀ ਲਗਾ ਸਕਦਾ ਹੈ। ਵਿਸ਼ਲੇਸ਼ਕ ਪਾਕਿਸਤਾਨ ਦੇ ਇਸ ਕਦਮ ਨੂੰ ਪੇਸ਼ਾਵਰ ਦੇ ਸਕੂਲ ‘ਚ ਹੋਈਆਂ ਬ¤ਚਿਆਂ ਦੀਆਂ ਹ¤ਤਿਆਵਾਂ ਤੋਂ ਬਾਅਦ ਦੇਸ਼ ਦੀ ਸੁਰ¤ਖਿਆ ਨੀਤੀ ‘ਚ ਇਕ ਵ¤ਡੇ ਬਦਲਾਅ ਦੇ ਤੌਰ ‘ਤੇ ਦੇਖ ਰਹੇ ਹਨ। ਪਾਕਿ ਅਖ਼ਬਾਰ ਅਨੁਸਾਰ ਦੋਵੇਂ ਅ¤ਤਵਾਦੀ ਸੰਗਠਨਾਂ ‘ਤੇ ਪਾਬੰਦੀ ਦੀ ਖ਼ਬਰ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਪਾਕਿਸਤਾਨ ਆਉਣ ਵਾਲੇ ਦਿਨਾਂ ‘ਚ ਦੋਵੇਂ ਅ¤ਤਵਾਦੀ ਸੰਗਠਨਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਅਧਿਕਾਰਕ ਤੌਰ ‘ਤੇ ਕਰ

ਸਕਦਾ ਹੈ। ਪਾਕਿਸਤਾਨ ਦੇ ਇਸ ਕਦਮ ਤੋਂ ਇਕ ਹੀ ਦਿਨ ਪਹਿਲਾ ਅਮਰੀਕਾ ਨੇ ਤਹਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਭਗੌੜੇ ਪ੍ਰਮੁ¤ਖ ਅ¤ਤਵਾਦੀ ਮੁ¤ਲਾ ਫਜਲੁ¤ਲਾਹ ਨੂੰ ਵਿਸ਼ੇਸ਼ ਰੂਪ ਨਾਲ ਵਿਸ਼ਵ ਦਾ ਅ¤ਤਵਾਦੀ ਐਲਾਨਿਆ ਸੀ।

WRITTEN BY