June 21, 2026 5:11 am

ਪੈਟਰੋਲ 70 ਤੇ ਡੀਜ਼ਲ 50 ਪੈਸੇ ਵਧਿਆ

ਨਵੀਂ ਦਿੱਲੀ, 31 ਜੁਲਾਈ (ਪੀ. ਟੀ.)-ਪਹਿਲੀ ਜੂਨ ਤੋਂ ਹੁਣ ਤੱਕ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪੰਜ ਵਾਰ ਵੱਧ ਚੁੱਕੀਆਂ ਹਨ। ਅੱਜ ਰਾਤ ਤੋਂ ਪੈਟਰੋਲ ਦੀ ਕੀਮਤ ‘ਚ 70 ਪੈਸੇ ਅਤੇ ਡੀਜ਼ਲ ਦੀ ਕੀਮਤ ‘ਚ 50 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋ ਜਾਵੇਗਾ। ਪੰਜਾਬ ‘ਚ ਪੈਟਰੋਲ 92 ਤੇ ਡੀਜ਼ਲ 55 ਪੈਸੇ ਮਹਿੰਗਾ ਹੋਵੇਗਾ।

Send this to a friend