Skip to content
Independent perspectives. Global stories.
BREAKING

ਕਸ਼ਮੀਰ ਮੁ¤ਦੇ ਦੇ ਬਿਨਾਂ ਭਾਰਤ ਨਾਲ ਗ¤ਲਬਾਤ ਨਹੀਂ : ਪਾਕਿਸਤਾਨ

Share this story

Page-1_09 ਇਸਲਾਮਾਬਾਦ, 13 ਜਨਵਰੀ (ਪੀ. ਟੀ.)- ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਦੁਆਰਾ ਭਾਰਤ ਤੇ ਪਾਕਿਸਤਾਨ ਨੂੰ ਸ਼ਾਂਤੀ ਗ¤ਲਬਾਤ ਫਿਰ ਤੋਂ ਸ਼ੁਰੂ ਕਰਨ ਦੀ ਸਲਾਹ ਦਿ¤ਤੇ ਜਾਣ ਤੋਂ ਬਾਵਜੂਦ ਪਾਕਿਸਤਾਨ ਨੇ ਅ¤ਜ ਕਿਹਾ ਕਿ ਉਹ ਗ¤ਲਬਾਤ ਦੇ ਏਜੰਡੇ ‘ਚ ਕਸ਼ਮੀਰ ਮੁ¤ਦੇ ਦੇ ਸ਼ਾਮਲ ਨਹੀਂ ਹੋਣ ‘ਤੇ ਭਾਰਤ ਦੇ ਨਾਲ ਕੋਈ ਗ¤ਲਬਾਤ ਸ਼ੁਰੂ ਨਹੀਂ ਕਰੇਗਾ। ਪਾਕਿਸਤਾਨ ਦੇ ਰਾਸ਼ਟਰੀ ਸੁਰ¤ਖਿਆ ਸਲਾਹਕਾਰ ਸਰਤਾਜ ਅਜ਼ੀਜ਼ ਅਤੇ ਕੈਰੀ ਨੇ ਇਥੇ ਆਪਸੀ ਦੁਪ¤ਖੀ ਰਣਨੀਤਕ ਗ¤ਲਬਾਤ ਤੋਂ ਬਾਅਦ ਸੰਯੁਕਤ ਪ¤ਤਰਕਾਰ ਸੰਮੇਲਨ ਨੂੰ ਸੰਬੋਧਿਤ ਕੀਤਾ। ਅਜ਼ੀਜ਼ ਨੇ ਕਿਹਾ ਕਿ ਕਸ਼ਮੀਰ ਨੇਤਾਵਾਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਪਿਛਲੇ ਸਾਲ ਨਿਰਧਾਰਿਤ ਗ¤ਲਬਾਤ ਨੂੰ ਰ¤ਦ ਕਰਨਾ ਦਿਖਾਉਂਦਾ ਹੈ ਕਿ ਭਾਰਤ ਇਸ ਮੁ¤ਦੇ ‘ਤੇ ਗ¤ਲਬਾਤ ਦਾ ਇ¤ਛੁਕ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਨਾਲ ਕਸ਼ਮੀਰ ਮੁ¤ਦੇ ਦੇ ਬਿਨਾਂ ਗ¤ਲਬਾਤ ਸ਼ੁਰੂ ਨਹੀਂ ਕਰੇਗਾ।

WRITTEN BY