ਕੀਰਤਪੁਰ ਸਾਹਿਬ 13ਜਨਵਰੀ (ਨਿਤਿਨ ਕਪਿਲ)- ਗੁਰੁਕੁਲ ਕਾਲਜ ਫ਼ਾਰ ਵੁਮਨ ਕੀਰਤਪੁਰ ਸਾਹਿਬ ਸੰਸਥਾਂ ਦੇ ਐਮ.ਡੀ.ਕੁਲਦੀਪ ਸਿੰਘ ਧਾਲੀਵਾਲ ਅਤੇ ਕਂੈਪਸ ਡਾਇਰੈਕਟਰ ਬਲਜੀਤ ਸਿੰਘ ਧਾਲੀਵਾਲ ਦੀ ਆਗਵਾਈ ਹੇਠ ਲੋਹੜੀ ਦਾ ਤਿਉਹਾਰ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਤਿਉਹਾਰ ਦੀ ਮਹ¤ਤਵਪੂਰਨ ਰੀਤ ਨੂੰ ਮੁ¤ਖ ਰ¤ਖਦੇ ਹੋਏ ਅ¤ਗ ਬਾਲ ਕੇ ਲੋਹੜੀ ਮਨਾਈ ਗਈ।ਕਾਲਜ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਕੌਰ ਧਾਲੀਵਾਲ,ਸਮੂਹ ਸਟਾਫ਼ ਤੇ ਵਿਦਿਆਰਥਣਾਂ ਦੁਆਰਾਂ ਗੁੜ ਤੇ ਤਿਲ ਅ¤ਗ ਵਿ¤ਚ ਪਾ ਕੇ ‘ਈਸਰ ਆ ਦਲਿ¤ਦਰ ਜਾਹ ,ਦਲਿ¤ਦਰ ਦੀ ਜੜ੍ਹ ਚੁ¤ਲ੍ਹੇ ਪਾ‘ਕਹਿਣ ਦੇ ਨਾਲ-ਨਾਲ ਪ੍ਰਮਾਤਮਾਂ ਅ¤ਗੇ ਅਰਦਾਸ ਕੀਤੀ ਗਈ ਕਿ ਲੋਹੜੀ ਦਾ ਤਿਉਹਾਰ ਖੁਸ਼ਹਾਲੀ ਤੰਦਰੁਸਤੀ ਲੈ
ਕੇ ਆਵੇ।ਲੋਕਾਂ ਨੂੰ ਸੰਦੇਸ਼ ਦਿ¤ਤਾ ਕਿ ਉਹ ਕੁੜੀਆ ਦੀ ਲੋਹੜੀ ਵੀ ਮੁੰਡਿਆਂ ਵਾਂਗ ਹੀ ਮਨਾਉਣ, ਇਸ ਸਮੇਂ ਸ: ਜੰਗ ਸਿੰਘ ਰਾਣਾ ਜੀ ਦੇ ਸਮੂਹ ਪਰਿਵਾਰ ਦਾ ਵਿਸੇਸ਼ ਸਹਿਯੋਗ ਰਿਹਾ।



