ਨਵੀਂ ਦਿ¤ਲੀ, 13 ਜਨਵਰੀ (ਪੀ. ਟੀ.)- ਸੁਨੰਦਾ ਪੁਸ਼ਕਰ ਦੀ ਰਹਿਸਮਈ ਮੌਤ ਦੇ ਮਾਮਲੇ ’ਚ ਭੇਦ ਹੋਰ ਗਹਿਰਾਉਂਦਾ ਜਾ ਹੈ। ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਪਾਕਿਸਤਾਨੀ ਪ¤ਤਰਕਾਰ ਮੇਹਰ ਤਰਾਰ ਦੀ ਨਵੀਂ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਪਹਿਲੀ ਵਾਰ ਸ਼ਸ਼ੀ ਥਰੂਰ ਅਤੇ ਮੇਹਰ ਤਰਾਰ ਦੀ ਨਾਲ ਨਾਲ ਖਿਚਵਾਈ ਗਈ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਦੁਬਈ ‘ਚ ਦੋਵਾਂ ਨੇ ਨਾਲ ਨਾਲ ਖਿਚਵਾਈ। ਦ¤ਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਦੁਬਈ ‘ਚ ਇਕ ਸਮਾਗਮ ਦੇ ਦੌਰਾਨ ਜੂਨ 2013 ‘ਚ ਖਿਚੀ ਗਈ ਸੀ।
ਸ਼ਸ਼ੀ ਥਰੂਰ ਅਤੇ ਮੇਹਰ ਤਰਾਰ ਦੀ ਤਸਵੀਰ ਆਈ ਸਾਹਮਣੇ



