Skip to content
Independent perspectives. Global stories.
BREAKING

ਨਵੇਂ ਸਾਲ ਅਤੇ ਲੋਹੜੀ ਮੌਕੇ ਸਭਿਆਚਾਰਕ ਪ੍ਰੋਗਰਾਮ ਆਯੋਜਿਤ

Share this story

ਸੰਗਰੂਰ, 11 ਜਨਵਰੀ (ਰਾਕੇਸ਼ ਜਿੰਦਲ ਘਾਬਦਾਂ) ਸਥਾਨਕ ਗੁਰੂ ਨਾਨਕ ਕਲੋਨੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਲ੍ਹਾ ਸੰਗਰੂਰ ਦੇ ਸਮੂਹ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਵ¤ਲੋਂ ਨਵੇਂ ਸਾਲ ਅਤੇ ਲੋਹੜੀ ਦੇ ਮੌਕੇ ’ਤੇ ਪਰਿਵਾਰਿਕ ਮਿਲਨੀ ਅਤੇ ਸ¤ਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਸ੍ਰੀ ਮੰਗਤ ਰਾਜ, ਸੰਜੇ ਸ਼ਰਮਾ, ਐਡਵੋਕੇਟ ਆਸ਼ਾ ਸਿੰਘ ਅਤੇ ਪੰਜਾਬ ਸਟੇਂਟ ਮਨਿਸਟੀਰੀਅਲ ਪੈਨੂਨਰਜ਼ ਯੂਨੀਅਨ ਦੇ ਸੂਬਾ ਜਨਰਲ ਸਕ¤ਤਰ ਅਤੇ ਜਿਲ੍ਹਾ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸਪੰਨ ਹੋਇਆ। ਇਸ ਸਮਾਗਮ ਦੀ ਸ਼ੁਰੂਆਤ ਸ੍ਰੀ ਪੀ.ਪੀ. ਸ਼ਰਮਾ ਵ¤ਲੋਂ ਧਾਰਮਿਕ ਗੀਤ ਗਾ ਕੇ ਕੀਤੀ ਗਈ। ਇਸ ਉਪਰੰਤ ਮੈਡਮ ਪਵਿ¤ਤਰ ਗਰੇਵਾਲ ਵ¤ਲੋਂ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਗੀਤ ਗਾ ਕੇ ਵਾਹ-ਵਾਹ ਖ¤ਟੀ। ਸ੍ਰੀ ਉ¤ਤਮ ਮਦਾਨ ਵ¤ਲੋਂ “ਜੇਠਾਂ ਵੇ ਦੇਵੀਂ ਪੰਜ ਰੁਪਏਂ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿ¤ਤਾ। ਐਡਵੋਕੇਟ ਆਸ਼ਾ ਸਿੰਘ ਵ¤ਲੋਂ “ਤੇਰੇ ਨੀ ਕਰਾਂਰਾਂ ਮੈਨੂੰ ਪ¤ਟੀਆਂ ਅਤੇ ਕਮਲਜੀਤ ਕੌਰ,ਮਾਗ਼ ਕਰੀਂ ਹੀਰ ਦਾ ਕਸੂਰ ਰਾਂਜਣਾਂ ਕਨੇਡਾ ਤੋਂ ਆਏ ਰਮਨਦੀਪ ਸਿੰਘ, ਸ੍ਰੀ ਦਰਸ਼ਨ ਜੈਨ, ਮੈਡਮ ਪ੍ਰੀਤੀ ਸ਼ਰਮਾ, ਬੇਟਾ ਹਿਮਾਂਸੂ ਅਤੇ ਬੇਟੀ ਨੇਹਾ ਵ¤ਲੋਂ ਤਬੋਲਾ ਖੇਡ ਖਿਡਾਈ ਗਈ ਅਤੇ ਜੇਤੂਆਂ ਨੂੰ ਇਨਾਮ ਦਿ¤ਤੇ

ਗਏ। ਸੁਬਾਈ ਪੈਨਸ਼ਨ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਵ¤ਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਪੰਜਾਬ ਗੋਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਦਿਲਬਾਗ ਸਿੰਘ ਸੋਹੀ,ਜਨਰਲ ਸਕ¤ਤਰ ਓ.ਪੀ. ਅਰੋੜਾ ਤੋਂ ਇਲਾਵਾ ਪੈਨਸ਼ਨਰਜ਼ ਆਗੂ, ਜੀਤ ਸਿੰਘ ਢੀਂਡਸਾ, ਸੁਰਿੰਦਰ ਸਿੰਘ ਸੋਢੀ,ਰਵਿੰਦਰ ਸਿੰਘ ਗੁ¤ਡੂ,ਮਹਿੰਦਰ ਸਿੰਘ ਢੀਂਡਸਾ,ਆਰ.ਕੇ.ਦਾਨੀਆ,ਹਰੀ ਗੋਪਾਲ, ਇੰਦਰਜੀਤ ਸਿੰਘ ਬਾਲੀਆ, ਬਲਵਿੰਦਰ ਸਿੰਘ,ਹਰਚਰਨ ਸਿੰਘ,ਐਡਵੋਕੇਟ ਰਣਜੀਤ ਸਿੰਘ ਮੋੜ, ਇੰਸਪੈਕਟਰ ਰਾਜਬੰਤ ਸਿੰਘ ਨੇ ਵੀ ਆਪਣੇ ਵਿਚਾਰ ਰ¤ਖੇ ਇਸ ਸਮਾਗਮ ਵਿ¤ਚ ਵਿਸ਼ੇਸ ਤੌਰ ’ਤੇ ਪੁੂਪਿੰਦਰ ਅਤੇ ਉਸਦੀ ਪਤਨੀ ਕੋਮਲ,ਪਰਮਜੀਤ ਸਿੰਘ, ਸੁ¤ਖਪ੍ਰੀਤ ਕੋਰ,ਮਨੀਸ਼ ਅਰੋੜਾ, ਅਰਪਿਤਾ ਅਰੋੜਾ,ਸੀਮਾ ਅਰੋੜਾ, ਤਲਵਿੰਦਰ ਸਿੰਘ, ਸਿਮਰਨ ਕੌਰ,ਗੁਰਪ੍ਰੀਤ ਸਿੰਘ, ਕੁਲਦੀਪ ਕੌਰ, ਅਮਰਿੰਦਰ ਸਿੰਘ, ਰਤਨਦੀਪ ਕੌਰ, ਐਡਵੋਕੇਟ ਰਣਜੀਤ ਮੌੜ ਅਤੇ ਇੰਸਪੈਕਟਰ ਰਾਜਬੰਤ ਸਿੰਘ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪਡਿੰਤ ਨਿਰੰਜਨ ਸ਼ਰਮਾ, ਬਲਵੀਰ ਸਿੰਘ, ਬਲਵਿੰਦਰ ਸਿੰਘ, ਬਚੀ ਸਿੰਘ, ਭੁਪਿੰਦਰ ਪਾਲ, ਦਰਸ਼ਨ ਕੁਮਾਰ ਪਸਰਿਚਾ, ਗੁਰਮੇਲ ਸਿੰਘ,ਗੂਰਦੇਵ ਸਿੰਘ,ਇੰਦਰਜੀਤ ਸਿੰਘ ਬਾਲੀਆਂ, ਕੇਵਲ ਕ੍ਰਿਸ਼ਨ ਲੋਂਗੋਵਾਲ, ਮੇਜਰ ਸਿੰਘ, ਪ੍ਰਕਾਸ਼ ਚੰਦ, ਪਵਨ ਕਮੁਾਰ, ਪੂਰਨਚੰਦ, ਰਮੇਸ਼ ਕੁਮਾਰ, ਸੁਨੀਲ ਸ਼ਰਮਾ ਆਦਿ ਹਾਜ਼ਰ ਸਨ। ਸਮਾਗਮ ਦੇ ਆਖਿਰ ਵਿ¤ਚ ਪ੍ਰਧਾਨ ਸ੍ਰੀ ਮੰਗਤ ਰਾਜ ਅਤੇ ਸੰਜੇ ਸ਼ਰਮਾ ਵ¤ਲੋਂ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ ਗਿਆ। ਲੋਹੜੀ ਬਾਲੀ ਗਈ ਅਤੇ ਸਭ ਨੇ ਇ¤ਕ ਦੂਜੇ ਨੂੰ ਮਿਲਕੇ ਵਧਾਈਆਂ ਦਿ¤ਤੀਆਂ।

WRITTEN BY