Skip to content
Independent perspectives. Global stories.
BREAKING

ਪੈਰਿਸ ’ਚ ਦੁਬਾਰਾ ਗੋਲੀਬਾਰੀ ’ਚ ਇਕ ਪੁਲਿਸ ਅਫਸਰ ਦੀ ਮੌਤ

Share this story

ਪੈਰਿਸ, 8 ਜਨਵਰੀ (ਪੀ. ਟੀ.)- ਫਰਾਂਸ ਤਾਬੜਤੋੜ ਵਾਰਦਾਤਾਂ ਨਾਲ ਹਿਲ ਗਿਆ ਹੈ। ਪੈਰਿਸ ‘ਚ ਕ¤ਲ੍ਹ ਇਕ ਮੈਗਜ਼ੀਨ ਦੇ ਦਫਤਰ ‘ਤੇ ਹੋਏ ਅ¤ਤਵਾਦੀ ਹਮਲੇ ਦੇ ਦੂਸਰੇ ਦਿਨ ਅ¤ਜ ਦ¤ਖਣੀ ਪੈਰਿਸ ‘ਚ ਅਣਪਛਾਤੇ ਹਮਲਾਵਰਾਂ ਨੇ ਇਕ ਵਾਰ ਫਿਰ ਵਾਰਦਾਤ ਨੂੰ ਅੰਜਾਮ ਦਿ¤ਤਾ ਹੈ। ਜਾਣਕਾਰੀ ਅਨੁਸਾਰ ਦ¤ਖਣੀ ਪੈਰਿਸ ਦੇ ਇਕ ਇਲਾਕੇ ‘ਚ ਪੁਲਿਸ ਅਫਸਰਾਂ ‘ਤੇ ਗੋਲੀਬਾਰੀ ਕੀਤੀ ਗਈ। ਜਿਸ ‘ਚ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਹੈ। ਜਦਕਿ ਇਕ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਗੋਲੀਬਾਰੀ ਕਰਨ ਵਾਲੇ ਨੌਜਵਾਨ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਲਿਓ ਸ਼ਹਿਰ ‘ਚ ਇਕ ਮਸਜ਼ਿਦ ਦੇ ਨਜ਼ਦੀਕ ਰੇਸਤਰਾਂ ‘ਚ ਧਮਾਕਾ ਕੀਤਾ ਗਿਆ ਅਤੇ ਮਸਜਿਦ ਦੇ ਨੇੜੇ ਗ੍ਰੇਨੇਡ ਸੁ¤ਟੇ ਗਏ ਹਨ। ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਬੁਲੇਟ ਪਰੂਫ ਜੈਕੇਟ ਪਾਇਆ ਹੋਇਆ ਸੀ। 

WRITTEN BY