Skip to content
Independent perspectives. Global stories.
BREAKING

ਓਬਾਮਾ ਦੀ ਭਾਰਤ ਯਾਤਰਾ ਤੋਂ ਪਹਿਲਾਂ 8-10 ਅ¤ਤਵਾਦੀ ਗਰੁ¤ਪ ਘੁਸਪੈਠ ਦੀ ਤਿਆਰੀ ’ਚ

Share this story

Page-3_16 ਨਵੀਂ ਦਿ¤ਲੀ- ਜੰਮੂ-ਕਸ਼ਮੀਰ ‘ਚ ਅੰਤਰਰਾਸ਼ਟਰੀ ਸਰਹ¤ਦ ਦੇ ਕੋਲ ਪਾਕਿਸਤਾਨੀ ਅ¤ਤਵਾਦੀਆਂ ਦੇ ਕਰੀਬ 8 ਤੋਂ 10 ਗਰੁ¤ਪ ਭਾਰਤ ‘ਚ ਘੁਸਪੈਠ ਕਰਨ ਦੀ ਤਿਆਰੀ ‘ਚ ਹਨ। ਇਹ ਅ¤ਤਵਾਦੀ ਪਾਕਿ ਸੈਨਾ ਦੁਆਰਾ ਕੀਤੀ ਜਾਣ ਵਾਲੀ ਗੋਲੀਬਾਰੀ ਦੀ ਆੜ ‘ਚ ਭਾਰਤ ‘ਚ ਦਾਖਲ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਦਾ ਮਕਸਦ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਹਮਲਾ ਕਰਨਾ ਹੈ। ਖੁਫੀਆ ਸੂਤਰਾਂ ਮੁਤਾਬਿਕ 40 ਤੋਂ 45 ਪਾਕਿਸਤਾਨੀ ਅ¤ਤਵਾਦੀ 8 ਤੋਂ 10 ਗਰੁ¤ਪ ’ਚ ਪਾਕਿਸਤਾਨੀ ਸੈਨਿਕਾਂ ਦੇ ਆਸ਼ੀਰਵਾਦ ਦੇ ਨਾਲ ਭਾਰਤੀ ਸਰਹ¤ਦ ’ਚ ਘੁਸਪੈਠ ਦੇ ਇੰਤਜ਼ਾਰ ’ਚ ਹਨ। ਗਣਤੰਤਰ ਦਿਵਸ ’ਤੇ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਹਮਲਾ ਕਰਨਾ ਇਨ੍ਹਾਂ ਦਾ ਮੁ¤ਖ ਉਦੇਸ਼ ਹੈ।

WRITTEN BY