ਕਿਸ਼ਨਗੰਜ, 3 ਜਨਵਰੀ (ਪੀ. ਟੀ.)- ਬਿਹਾਰ ’ਚ ਕਿਸ਼ਨਗੰਜ ਜ਼ਿਲ੍ਹੇ ਦੇ ਪੋਠੀਆ ਥਾਣਾ ਖੇਤਰ ਦੇ ਪੋਠੀਆ ਪਿੰਡ ’ਚ ਇਕ ਛ¤ਪੜ ਤੋਂ ਪੁਲਿਸ ਨੇ ਅ¤ਜ 30 ਬੰਬ ਬਰਾਮਦ ਕੀਤੇ ਹਨ। ਪੁਲਿਸ ਸੂਤਰਾਂ ਨੇ ਇਥੇ ਦ¤ਸਿਆ ਕਿ ਸਥਾਨਕ ਪਿੰਡ ਨਿਵਾਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਪਿੰਡ ’ਚ ਬਣੇ ਇਕ ਛ¤ਪੜ ਤੋਂ 30 ਸ਼ਕਤੀਸ਼ਾਲੀ ਬੰਬ ਬਰਾਮਦ ਕੀਤੇ ਹਨ। ਸਾਰੇ ਬਰਾਮਦ ਬੰਬ ਦੇਸੀ ਹਨ।ਹਾਲਾਂਕਿ ਲੰਮੇ ਸਮੇਂ ਤੋਂ ਪਾਣੀ ’ਚ ਪਏ ਹੋਣ ਕਾਰਨ ਸਾਰੇ ਬੰਬ ਖਰਾਬ ਹੋ ਗਏ ਹਨ। ਸੂਤਰਾਂ ਮੁਤਾਬਿਕ ਅਜਿਹਾ ਲ¤ਗਦਾ ਹੈ ਕਿ ਅਪਰਾਧੀਆਂ ਨੇ ਬੰਬਾਂ ਨੂੰ ਇਕ ਬੋਰੇ ’ਚ ਬੰਨ੍ਹ ਕੇ ਇਸ ਛ¤ਪੜ ’ਚ ਸੁ¤ਟ ਦਿ¤ਤਾ ਸੀ ਪਰ ਕਿਸੇ ਕਾਰਨ ਬੋਰਾ ਖੁ¤ਲਣ ਨਾਲ ਬੰਬ ਪਾਣੀ ਦੀ ਸਤ੍ਹਾ ‘ਤੇ ਆ ਗਏ ।



