Skip to content
Independent perspectives. Global stories.
BREAKING

ਪਾਕਿ ਰੇਂਜਰਾਂ ਦੀ ਮੌਤ ਤੋਂ ਬਾਅਦ ਮਾਹੌਲ ਖਰਾਬ ਹੋਇਆ : ਮੇਜਰ ਜਨਰਲ ਖਾਨ

Share this story

Page-1_14 ਲਾਹੌਰ, 2 ਜਨਵਰੀ (ਪੀ.ਟੀ.)-ਪਾਕਿਸਤਾਨੀ ਰੇਂਜਰਜ਼ ਦੇ ਮੁਖੀ ਮੇਜਰ ਜਨਰਲ ਖਾਨ ਤਾਹਿਰ ਬਹਾਦਰ ਖਾਨ ਨੇ ਕਿਹਾ ਹੈ ਕਿ ਸ਼ਕਰਗੜ੍ਹ ਸੈਕਟਰ ਵਿਚ 2 ਪਾਕਿਸਤਾਨੀ ਰੇਂਜਰਾਂ ਦੀਆਂ ਹ¤ਤਿਆਵਾਂ ਕਰਕੇ ਭਾਰਤ ਨੇ ਅਮਨ ਦਾ ਵਾਤਾਵਰਣ ਨਹੀਂ ਰਹਿਣ ਦਿ¤ਤਾ ਤੇ ਹੁਣ ਪੋਸਟ ਪ¤ਧਰ ਦੀਆਂ ਫਲੈਗ ਮੀਟਿੰਗਾਂ ਵਿਚ ਛੋਟੇ ਮੋਟੇ ਮਤਭੇਦ ਖਤਮ ਕਰਨਾ ਸੰਭਵ ਨਹੀਂ ਰਿਹਾ। ਬੀਤੇ ਦਿਨ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਇਹ ਗ¤ਲ ਸਾਹਮਣੇ ਆਈ ਹੈ ਕਿ ਭਾਰਤ ਨਾਲ ਸਰਹ¤ਦੀ ਵਿਵਾਦ ਦਾ ਹੱਲ ਲ¤ਭਣ ਲਈ ਨਵੀਂ ਰਣਨੀਤੀ ਦੀ ਲੋੜ ਹੈ। ਮੇਜਰ ਜਨਰਲ ਖਾਨ ਨੇ ਦਾਅਵਾ ਕੀਤਾ ਕਿ ਭਾਰਤੀ ਸਰਹੱਦੀ ਸੁਰੱਖਿਆ ਫੋਰਸ (ਬੀ.ਐਸ.ਐਫ) ਦੀ ਬੇਨਤੀ ’ਤੇ ਦੋ ਪਾਕਿਸਤਾਨੀ ਰੇਂਜਰ ਫਲੈਗ ਮੀਟਿੰਗ ਵਾਸਤੇ ਗਏ ਸਨ ਜਦੋਂ ਉਨ੍ਹਾਂ ਉ¤ਪਰ ਗੋਲੀਬਾਰੀ ਕੀਤੀ ਗਈ ਜਦ ਕਿ ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨੀ ਜਵਾਨਾਂ ਵ¤ਲੋਂ ਭਾਰਤੀ ਚੌਂਕੀਆਂ ਉ¤ਪਰ ਕੀਤੀ ਗੋਲੀਬਾਰੀ ਦੇ ਜਵਾਬ ਵਿਚ ਭਾਰਤੀ ਜਵਾਨਾਂ ਨੇ ਗੋਲੀ ਚਲਾਈ ਸੀ।”’

WRITTEN BY