ਪੋਰਬੰਦਰ, 2 ਜਨਵਰੀ (ਪੀ.ਟੀ.)- ਸਾਲ 2014 ਦੀ ਆਖਰੀ ਰਾਤ ਨੂੰ ਗੁਜਰਾਤ ਦੇ ਪੋਰਬੰਦਰ ਤ¤ਟ ਕੋਲ ਲਗਭਗ 350 ਨਾਟੀਕਲ ਮੀਲ ਦੂਰੀ ‘ਤੇ ਕਥਿਤ ਰੂਪ ਨਾਲ ਇਕ ਪਾਕਿਸਤਾਨੀ ਕਿਸ਼ਤੀ ਨੇ ਖ਼ੁਦ ਨੂੰ ਉਡਾ ਲਿਆ। ਦ¤ਸਿਆ ਜਾਂਦਾ ਹੈ ਕਿ ਭਾਰਤੀ ਕੋਸਗਾਰਡ ਨੇ ਮਛੇਰਿਆਂ ਦੀ ਇਸ ਕਿਸ਼ਤੀ ਨੂੰ ਸ਼¤ਕੀ ਪਾ ਕੇ ਜਾਂਚ ਲਈ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸ਼ਤੀ ਚਾਲਕ ਰੁਕਣ ਦੇ ਸਥਾਨ ‘ਤੇ ਭ¤ਜ ਗਏ ਅਤੇ ਲਗਭਗ ਇਕ ਘੰਟੇ ਤ¤ਕ ਕੋਸਟਗਾਰਡ ਉਸ ਦਾ ਪਿ¤ਛਾ ਕਰਦੇ ਰਹੇ ਪਰ ਇਸ ਤੋਂ ਬਾਅਦ ਕਿਸ਼ਤੀ ਨੇ ਖੁਦ ਨੂੰ ਉਡਾ ਲਿਆ। ਸੂਤਰਾਂ ਅਨੁਸਾਰ ਕਿਸ਼ਤੀ ਵਿਚ ਧਮਾਕਾਖ਼ੇਜ਼ ਸਮਗਰੀ ਲ¤ਦੀ ਹੋਈ ਸੀ ਅਤੇ ਧਮਾਕਾ ਕੀਤੇ ਜਾਣ ਦੇ ਵਕਤ ਉਸ ‘ਚ ਚਾਰ ਵਿਅਕਤੀ ਸਵਾਰ ਸਨ। ਦ¤ਸਿਆ ਜਾਂਦਾ ਹੈ ਕਿ ਇਹ ਸ਼¤ਕੀ ਕਿਸ਼ਤੀ ਕਰਾਚੀ ਦੇ ਕੇਤੀ ਬੰਦਰ ਤੋਂ ਆਈ ਸੀ। ਇਹ ਕਾਰਵਾਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ। ਡੋਰਨਿਅਰ ਏਅਰਕਰਾਫਟ ਦੀ ਮਦਦ ਨਾਲ ਇਹ ਅਭਿਆਨ ਚਲਾਇਆ ਗਿਆ



