Skip to content
Independent perspectives. Global stories.
BREAKING

ਲਖਵੀ ਨੂੰ ‘ਕਾਨੂੰਨੀ ਖ਼ਾਮੀਆਂ ਕਾਰਨ ਮਿਲੀ ਜ਼ਮਾਨਤ

Share this story

ਇਸਲਾਮਾਬਾਦ, 27 ਦਸੰਬਰ (ਪੀ. ਟੀ.)- ਪਾਕਿਸਤਾਨ ਦੀ ਇਕ ਅ¤ਤਵਾਦੀ ਵਿਰੋਧੀ ਅਦਾਲਤ (ਏ.ਟੀ.ਸੀ) ਨੇ ਕਿਹਾ ਹੈ ਕਿ ਮੁੰਬਈ ਹਮਲੇ ਦੇ ਮੁ¤ਖ ਸਾਜ਼ਸ਼ ਕਰਤਾ ਜਕਿਓਰ ਰਹਿਮਾਨ ਲਖਵੀ ਨੂੰ ਕਾਨੂੰਨੀ ਖ਼ਾਮੀਆਂ ਦੇ ਚ¤ਲਦਿਆਂ ਜ਼ਮਾਨਤ ਮਿਲ ਗਈ। ਇਕ ਰਿਪੋਰਟ ਮੁਤਾਬਿਕ ਅਦਾਲਤ ਨੇ ਆਪਣੇ ਲਿਖਤ ਆਦੇਸ਼ ‘ਚ ਕਿਹਾ ਕਿ ਕਮਜ਼ੋਰ ਸਬੂਤ, ਸ਼¤ਕੀ ਦੇ ਖਿਲਾਫ ਅਪ੍ਰਸੰਗਕ ਮਾਮਲੇ ‘ਚ ਐਫ.ਆਈ.ਆਰ. ਦਰਜ ਕਰਾਉਣਾ, ਕਦੀ ਨਾ ਸਮਾਪਤ ਹੋਣ ਵਾਲੀ ਸੁਣਵਾਈ ਅਤੇ ਕਹੀ-ਸੁਣੀ ਗ¤ਲਾਂ ਦੋਸ਼ੀ ਦੇ ਪ¤ਖ ‘ਚ ਚਲੀਆਂ ਗਈਆਂ। ਲਖਵੀ ਨੂੰ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਹਮਲੇ ਦੇ ਇਕ ਮਾਤਰ ਜਿੰਦੇ ਬਚੇ ਅ¤ਤਵਾਦੀ ਅਜਮਲ ਕਸਾਬ ਦੇ ਬਿਆਨ ਦੇ ਆਧਾਰ ‘ਤੇ ਫਰਵਰੀ 2009 ‘ਚ ਗ੍ਰਿਫਤਾਰ ਕੀਤਾ ਸੀ।

WRITTEN BY