Skip to content
Independent perspectives. Global stories.
BREAKING

ਟਰੱਕ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਦੋ ਦੀ ਮੌਤ

Share this story

Page-1_19 ਭਵਾਨੀਗੜ੍ਹ, 24 ਦਸੰਬਰ (ਇਕਬਾਲ ਬਾਲੀ /ਕ੍ਰਿਸ਼ਨ ਗਰਗ)- ਇਥੋਂ ਥੋੜ੍ਹੀ ਦੂਰ ਪਿੰਡ ਚੰਨੋ ਵਿਖੇ ਲਲੌਛੀ ਰੋਡ ਉ¤ਪਰ ਦਰਦਨਾਕ ਹਾਦਸਾ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਿਆਲ ਖੁਰਦ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਾਸੀ ਸਾਹਿਬ ਸਿੰਘ ਅਪਣੀ ਪਤਨੀ ਸੁਖਵਿੰਦਰ ਕੌਰ ਨਾਲ ਪਟਿਆਲੇ ਤੋਂ ਬਰਾਸਤਾ ਚੰਨੋ ਅਪਣੇ ਪਿੰਡ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਉਸਦੇ ਰਿਸ਼ਤੇਦਾਰ ਮਿਲਣ ਕਾਰਨ ਮੋਟਰ ਸਾਈਕਲ ਉ¤ਪਰ ਹੀ ਘਰੇਲੂ ਗੱਲਾਂ ਕਰਨ ਲੱਗੇ ਤਾਂ ਅਚਾਨਕ ਸੰਗਰੂਰ ਪਟਿਆਲਾ ਰੋਡ ਵੱਲੋਂ ਟਰੱਕ ਨੰਬਰ ਪੀ ਬੀ 11-ਐਚ 5345 ਜਿਸ ਵਿੱਚ ਖਾਦ ਲੱਦੀ ਹੋਈ ਸੀ ਉਸ ਦੀ ਲਪੇਟ ਵਿੱਚ ਆ ਕੇ ਸੁਖਵਿੰਦਰ ਕੌਰ ਪਤਨੀ ਸਾਹਿਬ ਸਿੰਘ, ਮਨਿੰਦਰ ਸਿੰਘ ਪੁੱਤਰ

ਪਾਲ ਸਿੰਘ ਉ¤ਮਰ 7 ਸਾਲ ਦੀ ਮੌਕੇ ਉ¤ਪਰ ਹੀ ਮੌਤ ਹੋ ਗਈ। ਟਰੱਕ ਡਰਾਈਵਰ ਬਲਵੀਰ ਸਿੰਘ ਪੁੱਤਰ ਕਰਮ ਸਿੰਘ ਪਿੰਡ ਥੂਹੀ ਥਾਣਾ ਨਾਭਾ ਜ਼ਿਲ੍ਹਾ ਪਟਿਆਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।

WRITTEN BY