Skip to content
Independent perspectives. Global stories.
BREAKING

ਭਰਤੀ ਕੈਂਪ ਦੌਰਾਨ 550 ਦੇ ਕਰੀਬ ਮੈਂਬਰਾਂ ਨੇ ਭਾਜਪਾ ’ਚ ਸ਼ਮੂਲੀਅਤ ਕੀਤੀ

Share this story

ਸਮਾਣਾ, 15 ਦੰਸਬਰ (ਬਲਜੀਤ ਸਿੰਘ ਦੋਦੜਾ)- ਭਾਰਤੀ ਜਨਤਾ ਪਾਰਟੀ ਵਲੋ ਸੁਰੂ ਕੀਤਾ ਗਿਆ ਭਰਤੀ ਅਭਿਆਨ ਜੋ ਦਿਨੋ ਦਿਨ ਜੋਰ ਫੜਦਾ ਜਾ ਰਿਹਾ ਹੈ। ਇਸ ਭਰਤੀ ਮਹਿਮ ਦੋਰਾਨ ਅੱਜ ਦੁਸਰੇ ਦਿਨ ਵੀ ਤਹਿਸੀਲ ਰੋੜ ਤੇ ਲੋਕਲ ਬਾਡੀਜ ਸੈਲ  ਦੇ ਜਰਨਲ ਸੱਕਤਰ ਪ੍ਰਦੀਪ  ਸ਼ਰਮਾ ਦੀ ਅਗਵਾਈ ਵਿੱਚ ਕੈਮਪ ਲਗਾਈਆ ਗਿਆ । ਇਸ ਕੈਂਪ ਵਿੱਚ ਜਿਲ਼੍ਹਾ ਦਿਹਾਤੀ ਪ੍ਰਧਾਨ ਸਾਮ ਲਾਲ ਗਰਗ ,ਸਮਾਣਾ ਪ੍ਰਭਾਰੀ ਡਿਪਟੀ ਮਹਿਰ ਹਰਿਦਰ ਕੋਹਲੀ ਨੇ  ਉਚੇਚੇ ਤੋਰ ਤੇ ਸਿਰਕਤ ਕੀਤੀ । ਅੱਜ ਦੀ ਇਸ ਭਰਤੀ ਮਹਿਮ ਦੋਰਾਨ ਬਾਰਿਸ ਅਤੇ ਠੰਡ ਦੇ ਮੋਸਮ ਦੇ ਬਾਵਜੁਦ 550 ਦੇ ਕਰੀਬ ਮੈਬਰਾ ਨੇ  ਭਾਜਪਾ ਵਿੱਚ ਸਮੂਲੀਅਤ ਕੀਤੀ ।ਇਸ ਭਰਤੀ ਕੈਂਪ ਦੋਰਾਨ ਵੱਖ-ਵੱਖ ਬਿਮਾਰੀਆ ਸਬੰਧੀ ਇੱਕ ਚੈਕਅਪ ਕੈਪ ਵੀ ਲਗਾਇਆ ਗਿਆ। ਜਿਸ ਵਿੱਚ 150 ਦੇ ਕਰੀਬ ਵਿਅਕਤੀ ਦੇ ਖੂਨ, ਸੂਗਰ ਆਦਿ ਦੇ ਟੈਸਟ ਲਏ ਗਏ । ਇਸ ਭਰਤੀ ਅਭਿਆਨ ਮੋਕੇ ਹੋਰਨਾ ਤੋ ਇਲਾਵਾ ਮਹਿੰਦਰ ਸਿੰਘ ਧੀਮਾਨ, ਰਤਨ ਸਿੰਗਲਾ, ਕ੍ਰਿਸਨ ਗੋਇਲ ਵਿੱਕੀ, ਅਨਿਲ ਗੁਪਤਾ, ਰਮੇਸਵਰ ਦਾਸ ਮਿਸਰਾ, ਮੁਨੀਸ਼ ਰੋਕੀ ਅਤੇ ਹੋਰ ਭਾਜਪਾ ਵਰਕਰ ਵੀ ਵੱਡੀ ਗਿਣਤੀ ’ਚ  ਹਾਜ਼ਰ ਸਨ।

WRITTEN BY