Skip to content
Independent perspectives. Global stories.
BREAKING

ਇਸ ਵਾਰ ਗਰਮ ਰਹੇਗਾ ਪੰਜਾਬ ਵਿਧਾਨ ਸਭਾ ਦਾ ਸਰਦ ਰੁਤ ਸੈਸ਼ਨ’

Share this story

ਚੰਡੀਗੜ੍ਹ, 14 ਦਸੰਬਰ (ਪੀ. ਟੀ.)- ਪੰਜਾਬ ਵਿਧਾਨ ਸਭਾ ਦਾ ਸਰਦ ਰੁ¤ਤ ਸੈਸ਼ਨ ਇਸ ਵਾਰ ਬਹੁਤ ਗਰਮ ਰਹਿਣ ਵਾਲਾ ਹੈ। ਪਿਛਲੇ ਦਿਨੀਂ ਵ¤ਡੀਆਂ ਘਟਨਾਵਾਂ ਖਾਸ ਮੁ¤ਦਾ ਰਹੀਆਂ।ਪੰਜਾਬ ਵਿਧਾਨ ਸਭਾ ਦੇ ਸਰਦ ਰੁ¤ਤ ਸੈਸ਼ਨ ਤੋਂ ਪਹਿਲਾਂ ਲਗਾਤਾਰ ਵ¤ਡੇ ਮੁ¤ਦੇ ਵਿਰੋਧੀ ਧਿਰ ਦੇ ਹ¤ਥ ਆਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਅਗਲਾ ਵਿਧਾਨ ਸਭਾ ਸੈਸ਼ਨ ਜ਼ਿਆਦਾ ਬਹਿਸ ਨਾਲ ਭਰਪੂਰ ਰਹੇਗਾ ਅਤੇ ਇਸ ਦੀ ਪੂਰੀ ਸੰਭਾਵਨਾ ਬਣ ਗਈ ਹੈ। ਵਿਰੋਧੀ ਨੇਤਾ ਕਾਨੂੰਨ ਵਿਵਸਥਾ ਸਮੇਤ ਕਈ ਮੁ¤ਦਿਆਂ ’ਤੇ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਚੁ¤ਕੇ ਹਨ। ਸਦਨ ‘ਚ ਜਿਹੜੇ ਮੁ¤ਦਿਆਂ ‘ਤੇ ਬਹਿਸ ਹੋਵੇਗੀ, ਉਹ ਇਸ ਤਰ੍ਹਾਂ ਹਨ- ਕਾਨੂੰਨ ਵਿਵਸਥਾ-ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੇ ਮਾਮਲੇ ’ਚ ਵਿਰੋਧੀ ਧਿਰ ਦੇ ਹ¤ਥ ਕਈ ਮੁ¤ਦੇ ਹਨ। ਇਨ੍ਹਾਂ ’ਚ ਲੁਧਿਆਣਾ ‘ਚ ਹਾਲ ਹੀ ‘ਚ ਇਕ ਕੁੜੀ ਦੇ ਘਰ ‘ਚ ਦਾਖਲ ਹੋ ਕੇ ਉਸ ਨੂੰ ਸਾੜਨ ਦੀ ਘਟਨਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ‘ਚ ਪੁਲਸ

ਉਤਪੀੜਨ ਦੀ ਘਟਨਾ ਆਦਿ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਨੂੰ ਵਿਰੋਧੀ ਧਿਰ ਸੈਸ਼ਨ ਦੌਰਾਨ ਜ਼ੋਰਦਾਰ ਤਰੀਕੇ ਨਾਲ ਉਠਾ ਸਕਦੀ ਹੈ।ਬੇਰੋਜ਼ਗਾਰੀ-ਮੁ¤ਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਗੁਰਪ੍ਰੀਤ ਕੌਰ ਦੇ ਆਤਮਦਾਹ ਦੀ ਕੋਸ਼ਿਸ਼ ਦੀ ਘਟਨਾ ਨੇ ਕਾਂਗਰਸ ਨੂੰ ਸਰਕਾਰ ਦੇ ਖਿਲਾਫ ਵ¤ਡਾ ਮੌਕਾ ਦੇ ਦਿ¤ਤਾ ਹੈ। ਇਸ ਦੇ ਜ਼ਰੀਏ ਉਹ ਸਰਕਾਰ ਨੂੰ ਬੇਰੋਜ਼ਗਾਰੀ ਦੇ ਮੁ¤ਦੇ ‘ਤੇ ਵੀ ਘੇਰੇਗੀ। ਗੁਰਦਾਸਪੁਰ ਦੀ ਗੁਰਪ੍ਰੀਤ ਕੌਰ ਨੇ ਬੇਰੋਜ਼ਗਾਰੀ ਤੋਂ ਪਰੇਸ਼ਾਨ ਹੋਣ ਕਾਰਨ ਮੁ¤ਖ ਮੰਤਰੀ ਦੀ ਰਿਹਾਇਸ਼ ਸਾਹਮਣੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।ਸਿਹਤ-ਅੰਮ੍ਰਿਤਸਰ ਅਤੇ ਗੁਰਦਾਸਪੁਰ ‘ਚ ਅ¤ਖਾਂ ਦੇ ਕੈਂਪ ਦੌਰਾਨ ਲੋਕਾਂ ਦੀਆਂ ਅ¤ਖਾਂ ਦੀ ਰੌਸ਼ਨੀ ਜਾਣ ਅਤੇ ਲੁਧਿਆਣਾ ‘ਚ ਡਾਕਟਰ ਦੀ ਗੈਰ ਹਾਜ਼ਰੀ ਕਾਰਨ ਨਵਜੰਮਿਆਂ ਬ¤ਚਿਆਂ ਦੀ ਮੌਤ ਦੇ ਮਾਮਲੇ ਵੀ ਪ੍ਰਦੇਸ਼ ‘ਚ ਬੀਤੇ ਦਿਨੀਂ ਸੁਰਖੀਆਂ ‘ਚ ਰਹੇ ਹਨ।

WRITTEN BY