ਮੁੰਬਈ – ਬਾਲੀਵੁੱਡ ਵਿਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਕਾਜੋਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਨਿਆਸਾ ਨੂੰ ਉਨ੍ਹਾਂ ਦੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਹੈ।ਬਾਲੀਵੁੱਡ ਵਿਚ ਕਾਜੋਲ ਦਾ ਨਾਂ ਸਭ ਤੋਂ ਵੱਧ ਲੋਕਪ੍ਰਿਯ ਅਭਿਨੇਤਰੀਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਕਾਜੋਲ ਦੀਆਂ ਫਿਲਮਾਂ ਦਰਸ਼ਕ ਬਹੁਤ ਹੀ ਚਾਅ ਨਾਲ ਦੇਖਦੇ ਹਨ ਪਰ ਉਸਦੀ ਬੇਟੀ ਨਿਆਸਾ ਨੂੰ ਉਸ ਦੀਆਂ ਫਿਲਮਾਂ ਪਸੰਦ ਨਹੀਂ ਆਉਂਦੀਆਂ ਹਨ।
ਮੇਰੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਬੇਟੀ ਨਿਆਸਾ ਨੂੰ : ਕਾਜੋਲ



