Skip to content
Independent perspectives. Global stories.
BREAKING

ਇੰਡੋਲਾ ਨੇ ਔਰਤਾਂ ਦੇ ਲਈ ਪੇਸ਼ ਕੀਤੇ ਕਾਪਰ ਓਮਬ੍ਰੇ, ਚੋਕੋ ਓਮਬ੍ਰੇ ਅਤੇ ਰੈਡ ਓਮਬ੍ਰੇ ਹੇਅਰ ਕਲਰ

Share this story

ਚੰਡੀਗੜ, 21 ਨਵੰਬਰ (ਪੀ. ਟੀ.)- ਦਸੰਬਰ ਦਾ ਮਹੀਨਾ ਤਿਓਹਾਰਾਂ ਅਤੇ ਪਾਰਟੀਆਂ ਦਾ ਮਹੀਨਾਂ ਹੈ, ਅਜਿਹੇ ’ਚ ਨਵੇਂ ਜ਼ਮਾਨੇ ਦੀਆਂ ਮਹਿਲਾਵਾਂ/ਕੁੜੀਆਂ ਆਪਣੀ ਦਿਖ ਖਾਸ ਕਰਕੇ ਵਾਲਾਂ ਨੂੰ ਲੈ ਕੇ ਬਹੁਤ ਸਜਗ ਹੋ ਜਾਂਦੀਆਂ ਹਨ। ਬਿਹਰਤੀਨ ਕੱਪੜੇ ਅਤੇ ਮੇਕਅਪ ਤੋਂ ਬਾਅਦ ਮਹਿਲਾਵਾਂ/ਕੁੜੀਆਂ ਆਪਣੇ ਵਾਲਾਂ ਦੇ ਕਲਰ ਨੂੰ ਲੈ ਕੇ ਦੁਵਿਧਾ ’ਚ ਹੁੰਦੀਆਂ ਹਨ, ਕਿਉਂਕਿ ਪਾਰਟੀਆਂ ਅਤੇ ਤਿਓਹਾਰਾਂ ਦੇ ਹਿਸਾਬ ਨਾਲ ਉਨ•ਾਂ ਦੇ ਕੱਪੜਿਆਂ ਅਤੇ ਲੁਕਸ ਦੇ ਹਿਸਾਬ ਨਾਲ ਵਾਲਾਂ ਦਾ ਕਿਹੜਾ ਕਲਰ ਮੈਚ ਕਰੇਗਾ। ਮਹਿਲਾਵਾਂ/ਕੁੜੀਆਂ ਦੀ ਇਸ ਸਮੱਸਿਆ ਦੇ ਹੱਲ ਦੇ ਲਈ ਇੰਡੋਲਾ ਨੇ ਖਾਸ ਤਿੰਨ ਕਲਰ ਪੇਸ਼ ਕੀਤੇ ਹਨ। ਇੰਡੋਲਾ ਵੱਲੋਂ ਲਾਂਚ ਕੀਤੇ ਗਏ ਕਾਪਰ ਓਮਬ੍ਰੇ, ਚੋਕੋ ਓਮਬ੍ਰੇ ਅਤੇ ਰੈਡ ਓਮਬ੍ਰੇ ਮਹਿਲਾਵਾਂ / ਕੁੜੀਆਂ ਨੂੰ ਇਨ•ਾਂ ਤਿਓਹਾਰਾਂ ਅਤੇ ਪਾਰਟੀਆਂ ਦੇ ਦਿਨਾਂ ’ਚ ਖੂਬਸੂਰਤ ਲੁਕਸ ਪ੍ਰਦਾਨ ਕਰਨਗੇ। ਦਸੰਬਰ ਦਾ ਮਹੀਨਾ ਕ੍ਰਿਸਮਸ ਅਤੇ ਪਾਰਟੀਆਂ ਦੀ ਪਛਾਣ ਹੈ, ਅਜਿਹੇ ’ਚ ਮਹਿਲਾਵਾਂ ਨਿਸ਼ਚਿਤ

ਤੌਰ ’ਤੇ ਰੋਜਾਨਾ ਦੀ ਆਪਣੀ ਦਿਖ ਨੂੰ ਲੈ ਕੇ ਪੂਰੀ ਤਰਾਂ ਸੁਚੇਤ ਰਹਿੰਦੀਆਂ ਹਨ। ਕਾਪਰ ਓਮਬ੍ਰੇ ਇੱਕ ਸਹਿਜ ਲੁਕ ਪ੍ਰਦਾਨ ਕਰਦਾ ਹੈ ਅਤੇ ਬਹੁਤ ਅਸਾਨੀ ਨਾਲ ਵਾਲਾਂ ਦੀ ¦ਬਾਈ ਦੇ ’ਚ ਅਤੇ ਆਖਰੀ ਸਿਰੇ ’ਤੇ ਅਧੁਨਿਕ ਤਾਂਬੇ ਦਾ ਪ੍ਰਭਾਵ ਭਰ ਦਿੰਦਾ ਹੈ, ਜਿਹੜਾ ਕਿ ਅਖੀਰ ’ਚ ਚਮਕਦਾਰ ਸਥਿਰ ਲੁਕ ਦੇ ਲਈ ਜ਼ਰੂਰੀ ਚੌਕਲੇਟ ਕਾਪਰ ਅਧਾਰ ਦੇ ਲਈ ਪੂਰਕ ਹੈ। ਚੋਕੋ ਓਮਬ੍ਰੇ ਸੰਪੂਰਣ ਚੌਕਲੇਟ ਦੇ ਬਦਲਾਅ ਦੇ ਨਾਲ ਇੱਕ ਮਜ਼ਬੂਤ ਅਤੇ ਅਦਭੁਤ ਲੁਕ ਪ੍ਰਦਾਨ ਕਰਦਾ ਹੈ। ਇਹ ਆਂਸ਼ਿਕ ਰੂਪ ਨਾਲ ਪ੍ਰੀ ਬਲੀਚਡ ਵਾਲਾਂ ਦੇ ਅੱਧ ’ਚ ਅਤੇ ਆਖਰੀ ਸਿਰੇ ਨੂੰ ਨੌਜਵਾਨ ਗਲੈਮਰ ਮੂਡ ਦੇ ਨਾਲ ਪਾਲਸ਼ਿਡ ਮਾਡਰਨ ਲੁਕ ਦਾ ਸਿਰਜਣ ਕਰਦੇ ਹੋਏ ਆਕਰਸ਼ਕ ਹਲਕੇ ਚੌਕਲੇਟੀ ਸਨਿਹਰੀ ਸੁੰਦਰਤਾ ਜਿਹਾ ਕੰਮ ਕਰਦਾ ਹੈ। ਰੈਡ ਓਮਬ੍ਰੇ ਕਰਕਸ਼ ਲਾਲ ਓਮਬ੍ਰੇ ਦੇ ਪ੍ਰਭਾ ਦੇ ਨਾਲ ਕੁੜੀਆਂ ਨੂੰ ਭੜਕੀਲਾ ਬਣਾ ਦਿੰਦਾ ਹੈ। ਚੰਚਲ ਬੋਲਡ ਆਤਮਵਿਸ਼ਵਾਸ ਨਾਲ ਭਰਿਆ ਇਹ ਲੁਕ ਦਿਨ ਜਾਂ ਰਾਤ ਦੋਹਾਂ ਸਮੇਂ ਆਕਰਸ਼ਿਤ ਕਰਦਾ ਹੈ ਅਤੇ ਭੀੜ ’ਚ ਵੀ ਇੱਕ ਅਲੱਗ ਛਾਪ ਛੱਡਣ ’ਚ ਪੂਰੀ ਤਰ•ਾਂ ਨਾਲ ਸਹਾਇਕ ਹੈ।

WRITTEN BY