Skip to content
Independent perspectives. Global stories.
BREAKING

ਜੀ-20 ਸਿਖਰ ਸੰਮੇਲਨ ਵਿਰੁੱਧ ਰੋਸ ਵਿਖਾਵਾ

Share this story

Page-1(1)_16 ਬ੍ਰਿਸਬੇਨ, 15 ਨਵੰਬਰ (ਪੀ. ਟੀ.)- ਬ੍ਰਿਸਬੇਨ ‘ਚ ਅ¤ਜ ਜੀ-20 ਸਿਖਰ ਸੰਮੇਲਨ ਵਿਰੁ¤ਧ ਪ੍ਰਦਰਸ਼ਨ ਕੀਤਾ ਗਿਆ। ਖ਼ਬਰ ਅਨੁਸਾਰ ਜੀ-20 ਸਿਖਰ ਸੰਮੇਲਨ ਵਿਰੁ¤ਧ ਮਾਰਚ ਕਰਨ ਲਈ ਰੋਸ ਸਟਰੀਟ ‘ਤੇ 500 ਤੋਂ ਵ¤ਧ ਲੋਕ ਇਕ¤ਠੇ ਹੋਏ। ਕਈ ਸੰਗਠਨ ਸਵਦੇਸ਼ੀ ਅਧਿਕਾਰਾਂ ਨੂੰ ਲੈ ਕੇ ਵਾਤਾਵਰਨ ‘ਚ ਬਦਲਾਅ, ਕੋਲਾ ਗੈਸ, ਕਾਰਪੋਰੇਟ ਲਾਲਚ ਨਾਲ ਸਬੰਧਿਤ ਮੁ¤ਦਿਆਂ ‘ਤੇ ਸੰਘਰਸ਼ ਕਰ ਰਹੇ ਹਨ। ਕੁਝ ਪ੍ਰਦਰਸ਼ਨਕਾਰੀਆਂ ਨੇ ਹੈਕਿੰਗ ਅੰਦੋਲਨ ਦੇ ਪ੍ਰਤੀਕ ‘ਗਾਏ ਫਾਕਸ‘ ਦੇ ਮੁਖੌਟੇ ਪਾਏ ਹੋਏ ਸਨ। ਉਨ੍ਹਾਂ ਦ¤ਸਿਆ ਕਿ ਪੁਲਿਸ ਵ¤ਲੋਂ ਸੰਪਰਕ ਅਧਿਕਾਰੀਆਂ ਨਾਲ ਕਈ ਵਾਰ ਗ¤ਲ ਕਰਨ ਤੋਂ ਬਾਅਦ ਅਸੀਂ ਇਸ ਮਾਮਲੇ ‘ਚ ਥੋੜ੍ਹਾ ਸਮਝੌਤਾ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਤ¤ਕ ਕੀਤੇ ਗਏ ਪ੍ਰਦਰਸ਼ਨਾਂ ਤੋਂ ਬਾਅਦ ਵੀ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

WRITTEN BY