Skip to content
Independent perspectives. Global stories.
BREAKING

ਟ੍ਰੈਫਿਕ ਨਿਯਮÎ ਦੀ ਉਲੰਘਨਾ ਕਰਨ ਵਾਲਿਆਂ ਦੇ ਕੱਟੇ ਚਲਾਣ

Share this story

ਅੰਮ੍ਰਿਤਸਰ, 28 ਜੁਲਾਈ (ਮਨਪ੍ਰੀਤ/ਹਰਪਾਲ)- ਪੁਲਿਸ ਕਮਿਸ਼ਨਰ ਰਾਮ ਸਿੰਘ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲਿਆ ਦੇ ਚੌਂਕ ਮਹੰ ਸਿੰਘ ਗੇਟ ਵਿਖੇ ਏ.ਐਸ.ਆਈ ਟ੍ਰੈਫਿਕ ਬਲਬੀਰ ਸਿੰਘ ਨੇ ਜ਼ਿਨ੍ਹਾਂ ਵਾਹਨਾਂ ਦੇ ਕਾਗਜ਼ ਪੂਰੇ ਨਹੀਂ ਸਨ, ਉਹਨਾਂ ਦੇ ਮੌਕੇ ਤੇ ਚਲਾਣ ਕੱਟੇ ਗਏ ਤੇ ਇਸੇ ਤਰ੍ਹਾਂ ਹੀ ਚੌਂਕ ਚਾਟੀਵਿੰਡ ਗੇਟ ਵਿਖੇ ਟ੍ਰੈਫਿਕ ਏ.ਐਸ.ਆਈ ਕੁਲਵੰਤ ਸਿੰਘ ਨੇ ਵਾਹਨ ਚਲਾਉਂਦਿਆ ਮੋਬਾਇਲ ਫੋਨ ਦੀ ਵਰਤੋਂ ਕਰਦਿਆ ਅਤੇ ਅਲਗ-ਅਲਗ ਤਰੀਕਿਆਂ ਦੀਆਂ ਲੱਗੀਆਂ ਨੰਬਰ ਪਲੇਟ ਵਾਲਿਆਂ ਦੇ ਵੀ ਕੀਤੇ ਚਲਾਣ । ਇਸ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਬਲਿਕ ਨੂੰ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਰੱਖਣੇ ਚਾਹੀਦੇ ਹਨ ।

WRITTEN BY