Skip to content
Independent perspectives. Global stories.
BREAKING

ਸਮਾਈਲ ਟ੍ਰੇਨ ਨੇ ਕਲੈਫਟ ਅਤੇ ਪੈਲੇਟ ਦੀ ਸਮ¤ਸਿਆ ਨਾਲ ਪੀੜਿਤ 5000 ਬ¤ਚਿਆਂ ਦੀ ਮੁਫਤ ਸਰਜਰੀ ਪੂਰੀ ਹੋਣ ਦੀ ਖੁਸ਼ੀ ਮਨਾਈ

Share this story

ਚੰਡੀਗੜ, 11 ਨਵੰਬਰ (ਜਸਬੀਰ ਸੋਢੀ)- ਇੰਟਰਨੈਸ਼ਨਲ ਚਿਲਡਰਨਸ ਚੈਰਿਟੀ ਆਰਗੇਨਾਈਜੇਸ਼ਨ ਸਮਾਈਲ ਟ੍ਰੇਨ ਨੇ ਅੰਮ੍ਰਿਤਸਰ ਸਥਿ¤ਤ ਮਸ਼ਹੂਰ ਅਮਨਦੀਪ ਹਸਪਤਾਲ ਦੇ ਨਾਲ ਪਾਰਟਨਰਸ਼ਿਪ ’ਚ ਕਲੈਫਟ ਲਿਪ ਤੇ ਪੈਲੇਟ ਦੀ ਸਮ¤ਸਿਆ ਨਾਲ ਪੀੜਿ•ਤ 5000 ਬ¤ਚਿਆਂ ਦੀ ਮੁਫਤ ਸਰਜਰੀ ਪੂਰੀ ਹੋਣ ਦੀ ਖੁਸ਼ੀ ਮਨਾਈ। 2000 ’ਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਤੋਂ ਬਾਅਦ ਸਮਾਈਲ ਟ੍ਰੇਨ ਨੇ ਨੌ ਹਸਪਤਾਲਾਂ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ ਅਤੇ ਪੰਜਾਬ ’ਚ 12000 ਤੋਂ ਜ਼ਿਆਦਾ ਬ¤ਚਿਆਂ ਨੂੰ ਕਲੈਫਟ ਸਰਜਰੀ ਉਪਲਬਧ ਕਰਾਈ ਹੈ। ਇਸ ਵ¤ਡੀ ਉਪਲਬਧੀ ਦੀ ਖੁਸ਼ੀ ’ਚ ਸਮਾਈਲ ਟ੍ਰੇਨ ਅਤੇ ਅਮਨਦੀਪ ਹਸਪਤਾਲ ਵ¤ਲੋਂ ਇ¤ਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਿਵਿਲ ਸਰਜਨਾਂ, ਅਨੈਸਥੀਸੀਯੋਲਾਜਿਸਟਾਂ, ਆਰਥੋਡੈਂਟਿਸਟਾਂ ਅਤੇ ਸਪੀਚ ਥੈਰੇਪਿਸਟਾਂ ਦੇ ਨਾਲ 80 ਤੋਂ ਜ਼ਿਆਦਾ ਮਰੀਜ਼ ਮੌਜ਼ੂਦ ਸਨ। ਇਹ ਡਾਕਟਰਾਂ ਅਤੇ ਮਾਪਿਆਂ ਦੇ ਲਈ ਮਾਣ ਵਾਲਾ ਪਲ ਸੀ

, ਜਦੋਂ ਉਨ•ਾਂ ਨੇ ਬ¤ਚਿਆਂ ਨੂੰ ਸਵਾਗਤੀ ਗੀਤ ਗਾਂਦੇ ਹੋਏ ਵੇਖਿਆ, ਕਿਉਂਕਿ ਇਸ ਨਾਲ ਨਾ ਸਿਰਫ ਮਰੀਜਾਂ ਨੂੰ ਬੋਲਣ ਦੀ ਸੁਵਿਧਾ ਸਗੋਂ ਗਾਣ ਦੀ ਸਮਰ¤ਥਾ ਵੀ ਪ੍ਰਾਪਤ ਹੋਈ ਸੀ।ਇਸ ਈਵੈਂਟ ਦੇ ਬਾਰੇ ’ਚ ਸਮਾਈਲ ਟ੍ਰੇਨ ਦੀ ਰੀਜਨਲ ਡਾਇਰੈਕਟਰ, ਦ¤ਖਣੀ ਏਸ਼ੀਆ ਨੇ ਕਿਹਾ, ‘ਦੁਨੀਆਂ ਭਰ ’ਚ ਕਲੈਫਟ ਲਿਪ ਅਤੇ ਪੈਲੇਟ ਦੀ ਸਮ¤ਸਿਆ ਨਾਲ ਪੀੜਿ•ਤ ਕਾਫੀ ਜ਼ਿਆਦਾ ਬ¤ਚੇ ਹਨ, ਜਿਨ•ਾਂ ਨੂੰ ਮਦਦ ਦੀ ਜ਼ਰੂਰਤ ਹੈ ਪਰ ਉਨ•ਾਂ ਨੂੰ ਪੈਸੇ ਦੀ ਘਾਟ ਅਤੇ ਇਸ ਸਥਿਤੀ ਦੇ ਬਾਰੇ ’ਚ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਇਲਾਜ ਸਮੇਂ ਸਿਰ ਨਹੀਂ ਮਿਲ ਪਾਂਦਾ। ਇਹ ਸਮਾਈਲ ਟ੍ਰੇਨ ਦੀ ਇ¤ਕ ਮਹ¤ਤਵਪੂਰਣ ਉਪਲਬਧੀ ਹੈ, ਕਿਉਂਕਿ ਇਹ ਸਾਡੇ ਵਿਸ਼ਵਾਯੋਗ ਨੈਟਵਰਕ ਹਸਪਤਾਲਾਂ ਵ¤ਲੋਂ ਗਰੀਬ ਬ¤ਚਿਆਂ ਨੂੰ ਮੁਫਤ ਕਰੈਕਟਿਵ ਸਰਜਰੀ ਉਪਲਬਧ ਕਰਾਉਣ ਦੀ ਸਾਡੀ ਕੋਸ਼ਿਸ਼ ਦਾ ਨਤੀਜਾ ਹੈ। ਡਾ. ਰਵੀ ਮਹਾਜਨ, ਐਚਓਡੀ ਪਲਾਸਟਿਕ ਸਰਜਰੀ ਅਤੇ ਪ੍ਰੋਜੈਕਟ ਡਾਇਰੈਕਟਰ ‘ਸਮਾਈਲ ਟ੍ਰੇਨ’ ਨੇ ਪ੍ਰੋਗਰਾਮ ’ਚ ਸਮਾਈਲ ਟ੍ਰੇਨ ਦੇ ਆਪਰੇਟਿੰਗ ਮਾਡਲ ’ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ’ਚ ਮਰੀਜਾਂ ਦੀ ਸਭ ਤੋਂ ਜ਼ਿਆਦਾ ਗਿਣਤੀ ਜੰਮੂ ਅਤੇ ਕਸ਼ਮੀਰ ਤੋਂ ਆਈ, ਜਿਹੜੀ ਕਿ 2788 ਦੇ ਬਰਾਬਰ ਸੀ, ਇਸ ਤੋਂ ਬਾਅਦ ਪੰਜਾਬ ’ 217 ਮਰੀਜ, ਹਿਮਾਚਲ ਪ੍ਰਦੇਸ਼ ’ਚ 46, ਹਰਿਅਣਾ ’ਚ 31, ਯੂਪੀ ’ਚ 22 ਅਤੇ ਹੋਰ 31 ਮਰੀਜ ਸਨ। ਡਾ. ਅਵਤਾਰ ਸਿੰਘ, ਆਰਥੋਪੈਡਿਕ ਡਿਪਾਰਟਮੈਂਟ ਚੀਫ ਨੇ ਕਿਹਾ, ‘ਹਰ ਸਾਲ ਭਾਰਤ ’ਚ 35000 ਸ਼ਿਸ਼ੂ ਕਲੈਫਟ ਦੇ ਨਾਲ ਪੈਦਾ ਹੁੰਦੇ ਹਨ। ਉਨ•ਾਂ ’ਚੋਂ 50 ਪ੍ਰਤੀਸ਼ਤ ਤੋਂ ਜ਼ਿਆਦਾ ਨੂੰ ਕੋਈ ਇਲਾਜ ਪ੍ਰਾਪਤ ਨਹੀਂ ਹੋ ਪਾਂਦਾ। ਇ¤ਕ ਅਨੁਮਾਨ ਦੇ ਅਨੁਸਾਰ ਭਾਰਤ ’ਚ 10 ਲ¤ਖ ਤੋਂ ਜ਼ਿਆਦਾ ਕੇਸਾਂ ’ਚ ਕਲੈਫਟ ਦਾ ਇਲਾਜ ਨਹੀਂ ਹੋਇਆ ਹੈ।

WRITTEN BY