ਨਵੀਂ ਦਿ¤ਲੀ, 10 ਨਵੰਬਰ (ਪੀ. ਟੀ)- ਨਵੇਂ ਰੇਲ ਮੰਤਰੀ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਅ¤ਜ ਸੁਰੇਸ਼ ਪ੍ਰਭੂ ਨੇ ਕਿਹਾ ਕਿ ਰੇਲ ਸੁਰ¤ਖਿਆ ਅਤੇ ਖਪਤਕਾਰ ਸੇਵਾ ਉਨ੍ਹਾਂ ਦੀ ਪਹਿਲ ਹੋਵੇਗੀ । ਉਨ੍ਹਾਂ ਨੇ ਰੇਲਵੇ ਦੀ ਸਮਰ¤ਥਾ ਦੀ ਠੀਕ ਵਰਤੋ ਕਰਨ ਦੀ ਗ¤ਲ ਵੀ ਕਹੀ । ਮੰਤਰਾਲਾ ਦਾ ਕਾਰਜਕਾਰ ਸੰਭਾਲਣ ਦੇ ਬਾਅਦ ਪ੍ਰਭੂ ਨੇ ਪ¤ਤਰਕਾਰਾਂ ਨੂੰ ਕਿਹਾ , ‘ਅਤੀਤ ‘ਚ ਅਸੀਂ ਰੇਲਵੇ ਦੇ ਸੰਚਾਲਨ ‘ਚ ਕਾਫ਼ੀ ਚੁਨੌਤੀਆਂ ਦਾ ਸਾਹਮਣਾ ਕੀਤਾ ਹੈ । ਸਾਡੇ ਕੋਲ ਸਮਰ¤ਥਾ ਹੈ ਜਿਸ ਦਾ ਠੀਕ ਢੰਗ ਨਾਲ ਵਰਤੋਂ ਨਹੀਂ ਹੋਈ ਹੈ । ਸ਼ਿਵ ਸੈਨਾ ਛ¤ਡ ਕੇ ਭਾਜਪਾ ‘ਚ ਸ਼ਾਮਿਲ ਹੋਣ ਦੇ ਕੁ¤ਝ ਹੀ ਦੇਰ ਬਾਅਦ ਕ¤ਲ੍ਹ ਕੈਬਿਨੇਟ ਮੰਤਰੀ ਦੇ ਰੂਪ ਵਿਚ ਸਹੁੰ ਲੈਣ ਵਾਲੇ ਪ੍ਰਭੂ ਨੇ ਸਦਾਨੰਦ ਗੌੜਾ ਦਾ ਸਥਾਨ ਲਿਆ ਹੈ ।



