Skip to content
Independent perspectives. Global stories.
BREAKING

ਝਾਰਖੰਡ ’ਚ 400 ਕਿ¤ਲੋ ਸਿ¤ਕਾ ਬਾਰੂਦ ਤੇ 1700 ਡੈਟੋਨੇਟਰ ਬਰਾਮਦ

Share this story

ਰਾਂਚੀ, 10 ਨਵੰਬਰ (ਪੀ. ਟੀ.)-ਝਾਰਖੰਡ ’ਚ ਨਕਸਲੀਆਂ ਵਿਰੁ¤ਧ ‘ਚ ਰਹੇ ਸਰਚ ਅਭਿਆਨ ਤਹਿਤ ਸੀ ਆਰ ਪੀ ਐਫ ਜਵਾਨਾਂ ਨੇ 400 ਕਿ¤ਲੋ ਸਿ¤ਕਾ ਬਾਰੂਦ ਅਤੇ 1700 ਤੋਂ ਵ¤ਧ ਡੈਟੋਨੇਟਰ ਬਰਾਮਦ ਕੀਤੇ ਹਨ। ਸੀ ਆਰ ਪੀ ਐਫ ਦੇ ਕੋਬਰਾ ਕਮਾਂਡੋ ਦੇ ਜਵਾਨਾਂ ਨੇ ਲਾਤੇਹਰ ਜ਼ਿਲ੍ਹੇ ਦੇ ਬੋਕਾਖਾਰ – ਰਾਨੀਦਾਹ ਖੇਤਰ ਚੋਂ ਇਹ ਅਸਲਾ ਬਰਾਮਦ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਗੈਸ ਸਿਲੰਡਰ ਵਰਗੇ 50-50 ਕਿ¤ਲੋ ਦੇ ਵਿਸਫੋਟ, 5 ਕਿ¤ਲੋ ਦਾ ਕੇਨ ਬੰਬ ,400 ਕਿ¤ਲੋ ਯੂਰੀਆ ਮਿਕਸ ਪੈਟਰੋਲ ,10 ਕਿ¤ਲੋ ਗੰਨ ਪਾਊਡਰ , ਦੋ ਵ¤ਡੀਆਂ ਕਟਰ ਮਸ਼ੀਨਾਂ , 200 ਪ੍ਰੈਸ਼ਰ ਕੁ¤ਕਰ ਤੋਂ ਇਲਾਵਾ ਹੋਰ ਵੀ ਸਮਗਰੀ ਬਰਾਮਦ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵਿਸਫੋਟਕ ਸਮਗਰੀ ਦਾ ਇਸਤੇਮਾਲ ਆਉਣ ਵਾਲੀਆਂ ਚੋਣਾਂ ਅਤੇ ਜਵਾਨਾਂ ‘ਤੇ ਕੀਤਾ ਜਾਣਾ ਸੀ । ਰਾਜ ‘ਚ 5 ਪੜਾਵਾਂ ‘ਚ 25 ਨਵੰਬਰ ਤੋਂ ਚੋਣਾਂ ਹੋ ਰਹੀਆਂ ਹਨ ਤੇ ਵੋਟਾਂ ਦੀ ਗਿਣਤੀ 23 ਦਸੰਬਰ ਨੂੰ ਹੋਵੇਗੀ।

WRITTEN BY