Skip to content
Independent perspectives. Global stories.
BREAKING

ਮੋਦੀ ਦੇ ਦਖ਼ਲ ਪਿ¤ਛੋਂ ਸ੍ਰੀਲੰਕਾ ਮੌਤ ਦੀ ਸਜ਼ਾ ਯਾਫ਼ਤਾ ਪੰਜ ਭਾਰਤੀ ਮਛੇਰੇ ਵਾਪਿਸ ਭੇਜੇਗਾ

Share this story

Page-1_18 ਚੇਨਈ, 10 ਨਵੰਬਰ (ਪੀ. ਟੀ.)- ਇਕ ਮਹ¤ਤਵਪੂਰਨ ਘਟਨਾਕ੍ਰਮ ਵਿਚ ਸ੍ਰੀਲੰਕਾ ਸਰਕਾਰ ਤਾਮਿਲਨਾਡੂ ਦੇ ਪੰਜ ਮਛੇਰਿਆਂ ਜਿਨ੍ਹਾਂ ਨੂੰ ਸਥਾਨਕ ਅਦਾਲਤ ਨੇ ਨਸ਼ੀਲੀਆਂ ਵਸਤਾਂ ਦੀ ਤਸਕਰੀ ਦੇ ਦੋਸ਼ਾਂ ਵਿਚ ਮੌਤ ਦੀ ਸਜ਼ਾ ਸੁਣਾਈ ਸੀ, ਨੂੰ ਭਾਰਤ ਦੀ ਜੇਲ੍ਹ ਵਿਚ ਭੇਜਣ ਲਈ ਸਹਿਮਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਾਮਲੇ ਵਿਚ ਦਖ਼ਲ ਦੇਣ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨਾਲ ਗ¤ਲਬਾਤ ਪਿ¤ਛੋਂ ਸ੍ਰੀਲੰਕਾ ਸਰਕਾਰ ਪੰਜੇ ਦੋਸ਼ੀਆਂ ਨੂੰ ਭਾਰਤੀ ਜੇਲ੍ਹ ਵਿਚ ਭੇਜਣ ਲਈ ਸਹਿਮਤ ਹੋ ਗਈ ਹੈ।

WRITTEN BY