Skip to content
Independent perspectives. Global stories.
BREAKING

ਸ਼ਿਵ ਸੈਨਾ-ਭਾਜਪਾ ਟਕਰਾਅ : ਕੁਝ ਸਮ¤ਸਿਆਵਾਂ ਆਪਣੇ ਆਪ ਹ¤ਲ ਹੋ ਜਾਂਦੀਆਂ ਹਨ : ਜੇਤਲੀ

Share this story

Page-1_10 ਨਵੀਂ ਦਿ¤ਲੀ 10 ਨਵੰਬਰ (ਪੀ. ਟੀ.)- ਸ਼ਿਵ ਸੈਨਾ ਨਾਲ ਵਧ ਰਹੇ ਤਣਾਅ ਦੇ ਦਰਮਿਆਨ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਕੁਝ ਸਮ¤ਸਿਆਵਾਂ ਆਪਣਾ ਖ਼ੁਦ ਖ਼ਿਆਲ ਰ¤ਖਦਿਆਂ ਹਨ ਤੇ ਉਨ੍ਹਾਂ ਦਾ ਹ¤ਲ ਨਿਕਲ ਆਉਂਦਾ ਹੈ। ਅਰੁਣ ਜੇਤਲੀ ਜਿਨ੍ਹਾਂ ਕੋਲ ਪਹਿਲਾਂ ਵਿ¤ਤ ਮੰਤਰਾਲਾ ਵੀ ਹੈ, ਨੇ ਸੂਚਨਾ ਤੇ ਪ੍ਰਸਾਰਨ ਮੰਤਰੀ ਵਜੋਂ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਕੁਝ ਸਮ¤ਸਿਆਵਾਂ ਆਪਣਾ ਹ¤ਲ ਆਪੇ ਲ¤ਭ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਸਮ¤ਸਿਆ ਹ¤ਲ ਕਰ ਲਈ ਜਾਵੇਗੀ। ਜੇਤਲੀ ਪ¤ਤਰਕਾਰਾਂ ਵ¤ਲੋਂ ਭਾਜਪਾ-ਸ਼ਿਵ ਸੈਨਾ ਟਕਰਾਅ ਬਾਰੇ ਪੁ¤ਛੇ ਪ੍ਰਸ਼ਨ ਦਾ ਉ¤ਤਰ ਦੇ ਰਹੇ ਸਨ। ਕੇਂਦਰੀ ਮੰਤਰੀ ਮੰਡਲ ਦੇ ਵਿਸਤਾਰ ਸਮੇਂ ਪੈਦਾ ਹੋਏ ਵਿਵਾਦ ਤੇ ਮਹਾਰਾਸ਼ਟਰ ਸਰਕਾਰ ਵਿਚ ਸ਼ਿਵ ਸੈਨਾ ਨੂੰ ਸ਼ਾਮਿਲ ਨਾ ਕਰਨ ਕਾਰਨ ਦੋਨਾਂ ਪਾਰਟੀਆਂ

ਵਿਚਾਲੇ ਸਬੰਧ ਹੋਰ ਖ਼ਰਾਬ ਹੋ ਗਏ ਹਨ। ਬੀਤੇ ਦਿਨ ਹੋਏ ਮੰਤਰੀ ਮੰਡਲ ਦੇ ਵਿਸਤਾਰ ਮੌਕੇ ਸ਼ਿਵ ਸੈਨਾ ਸੰਸਦ ਮੈਂਬਰ ਅਨਿਲ ਦੇਸਾਈ ਵ¤ਲੋਂ ਸਹੁੰ ਨਾ ਚੁ¤ਕਣ ਤੇ ਸੁਰੇਸ਼ ਪ੍ਰਭੂ ਜੋ ਪਹਿਲਾਂ ਸ਼ਿਵ ਸੈਨਾ ਵਿਚ ਸਨ, ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਿਲ ਕਰਨ ਕਾਰਨ ਦੋਨਾਂ ਮਿ¤ਤਰ ਪਾਰਟੀਆਂ ਵਿਚਾਲੇ ਦਰਾੜ ਵਧ ਗਈ ਹੈ। ਦੇਸਾਈ ਸੈਨਾ ਪ੍ਰਮੁ¤ਖ ਊਧਵ ਠਾਕਰੇ ਦੇ ਹੁਕਮ ‘ਤੇ ਮੁੰਬਈ ਪਰਤ ਗਏ ਸਨ ਤੇ ਉਨ੍ਹਾਂ ਨੇ ਮੰਤਰੀ ਮੰਡਲ ਵਿਸਤਾਰ ਸਬੰਧੀ ਹੋਏ ਸਮਾਗਮ ਵਿਚ ਹਿ¤ਸਾ ਨਹੀਂ ਲਿਆ ਸੀ। ਇਸ ਵੇਲੇ ਕੇਂਦਰੀ ਮੰਤਰੀ ਮੰਡਲ ਵਿਚ ਸ਼ਿਵ ਸੈਨਾ ਦੇ ਇ¤ਕੋ ਇਕ ਪ੍ਰਤੀਨਿਧ ਅਨੰਤ ਗੀਤੇ ਹਨ ਤੇ ਵਾਪਰੇ ਘਟਨਾ ਕ੍ਰਮ ਦੇ ਮ¤ਦੇਨਜ਼ਰ ਪਾਰਟੀ ਉਨ੍ਹਾਂ ਨੂੰ ਸਰਕਾਰ ਵਿਚੋਂ ਬਾਹਰ ਆਉਣ ਬਾਰੇ ਕਹਿ ਸਕਦੀ ਹੈ।

WRITTEN BY