Skip to content
Independent perspectives. Global stories.
BREAKING

ਅਰੁਣ ਜੇਤਲੀ ਨੂੰ ਸਰਦੀਆਂ ਦੇ ਅਜਲਾਸ ’ਚ ਬੀਮਾ ਬਿਲ ਪਾਸ ਹੋਣ ਦੀ ਆਸ

Share this story

Page-1(1)_23 ਨਵੀਂ ਦਿ¤ਲੀ, 9 ਨਵੰਬਰ (ਪੀ. ਟੀ.)- ਵਿ¤ਤ ਮੰਤਰੀ ਅਰੁਣ ਜੇਤਲੀ ਨੇ ਉਮੀਦ ਪ੍ਰਗਟੀ ਹੈ ਕਿ ਲੰਬੇ ਸਮੇਂ ਤੋਂ ਰੁਕਿਆ ਬੀਮਾ ਕਾਨੂੰਨ ਸੰਸ਼ੋਧਨ ਬਿਲ ਸੰਸਦ ਦੇ ਅਗਲੇ ਸਰਦੀਆਂ ਦੇ ਅਜਲਾਸ ‘ਚ ਪਾਸ ਹੋ ਜਾਵੇਗਾ। ਇਸ ‘ਚ ਬੀਮਾ ਖੇਤਰ ‘ਚ ਪ੍ਰਤ¤ਖ ਵਿਦੇਸ਼ੀ ਨਿਵੇਸ਼ (ਐਫਡੀਆਈ ) ਦੀ ਸੀਮਾ ਵਧਾਕੇ 49 ਫ਼ੀਸਦੀ ਕਰਨ ਦੀ ਵਿਵਸਥਾ ਹੈ। ਵਿ¤ਤ ਮੰਤਰੀ ਨੇ ਅ¤ਜ ਇ¤ਥੇ ਭਾਰਤ ਸੰਸਾਰਕ ਮੰਚ ਦੀ ਬੈਠਕ ‘ਚ ਕਿਹਾ ਕਿ ਅਸੀਂ ਵ¤ਖ ਵ¤ਖ ਖੇਤਰਾਂ ‘ਚ ਨਿਵੇਸ਼ ਨੂੰ ਖੋਲ੍ਹਿਆ ਹੈ। ਮੈਨੂੰ ਉਮੀਦ ਹੈ ਕਿ ਸਰਦੀਆਂ ਦੇ ਅਜਲਾਸ ‘ਚ ਮੈਂ ਬੀਮਾ ਬਿਲ ਨੂੰ ਪਾਸ ਕਰਵਾਉਣ ‘ਚ ਕਾਮਯਾਬ ਰਹਾਂਗਾ। ਸੰਸਦ ਦਾ ਮਹੀਨਾ ਭਰ ਦਾ ਸ਼ੀਤਕਾਲੀਨ ਅਜਲਾਸ 24 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਫ਼ਿਲਹਾਲ ਬੀਮਾ ਖੇਤਰ ‘ਚ ਐਫਡੀਆਈ ਦੀ ਸੀਮਾ 26 ਫ਼ੀਸਦੀ ਹੈ।

WRITTEN BY