Skip to content
Independent perspectives. Global stories.
BREAKING

ਅਗਨੀ -।। ਮਿਸਾਈਲ ਦਾ ਸਫ਼ਲ ਪ੍ਰੀਖਣ

Share this story

Page-1(1)_11 ਭੁਵਨੇਸ਼ਵਰ, 9 ਨਵੰਬਰ (ਪੀ. ਟੀ.)- ਭਾਰਤ ਨੇ ਐਤਵਾਰ ਨੂੰ ਪ੍ਰਮਾਣੂ ਹਥਿਆਰ ਲਿਜਾਣ ‘ਚ ਸਮਰ¤ਥ ਮ¤ਧ ਦੂਰੀ ਦੀ ਮਿਜ਼ਾਈਲ ਅਗਨੀ – ।। ਦਾ ਸਫਲਤਾਪੂਰਵਕ ਪ੍ਰੀਖਣ ਕੀਤਾ। ਇਸ ਮਿਸਾਈਲ ਦਾ ਭਾਰ 17 ਟਨ ਹੈ ਜੋ ਦੋ ਹਜ਼ਾਰ ਕਿ¤ਲੋਮੀਟਰ ਤੋਂ ਜ਼ਿਆਦਾ ਦੂਰੀ ਤਕ ਮਾਰ ਕਰਨ ਦੀ ਸਮਰ¤ਥਾ ਰ¤ਖਦੀ ਹੈ। ਰ¤ਖਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਮਿਸਾਈਲ ਦਾ ਪਰੀਖਣ ਇਨਟੈ¤ਗਰੇਟਿਡ ਪ੍ਰੀਖਣ ਰੇਂਜ ਦੇ ਲਾਂਚ ਕੰਪਲੈਕਸ 4 ਤੋਂ ਸਵੇਰੇ 9 ਵ¤ਜ ਕੇ 40 ਮਿੰਟ ‘ਤੇ ਓਡੀਸ਼ਾ ਦੇ ਤਟ ਨੇੜੇ ਵਹੀਲਰ ਟਾਪੂ ਤੋਂ ਕੀਤਾ ਗਿਆ। ਜਿਕਰਯੋਗ ਹੈ ਕਿ ਅਗਨੀ – ।। ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਸਾਈਲ ਨੂੰ ਸਾਲ 2004 ‘ਚ ਹੀ ਸੈਨਾ ‘ਚ ਸ਼ਾਮਲ ਕੀਤਾ ਜਾ ਚੁ¤ਕਾ ਹੈ।

WRITTEN BY