ਅੰਮ੍ਰਿਤਸਰ, 9 ਨਵੰਬਰ (ਸੁਨੀਲ ਗੁਪਤਾ)- ਚੇਅਰਮੈਨ ਸ਼ੋਸਲ ਆਰ.ਟੀ.ਆਈ. ਐਕਟਵਿਸਟ ਪੰਜਾਬ ਫੋਰਮ, ਪੁਲਿਸ ਸਲਾਹਕਾਰ ਮੈਂਬਰ ਕਮੇਟੀ ਥਾਣਾ ਸੁਲਤਾਨਵਿੰਡ ਤੇ ਮੈਂਬਰ ਸੁਵਿਧਾ ਸੈਂਟਰ ਪੂਰਬੀ ਕਮੇਟੀ ਵੱਲੋਂ ਖਾਸ ਮੀਟਿੰਗ ਏ.ਡੀ.ਸੀ.ਪੀ. ਸ: ਬਲਕਾਰ ਸਿੰਘ ਨੂੰ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਤੇ ਉਸਦੇ ਉਪਰੰਤ ਵਿਸ਼ੇਸ਼ ਮੁੱਦੇ ਤੇ ਵਿਚਾਰ ਵਟਾਂਦਰਾ ਕੀਤਾ।
ਬਹਿਲ ਵੱਲੋਂ ਏ.ਡੀ.ਸੀ. ਪੀ. ਬਲਕਾਰ ਸਿੰਘ ਸਨਮਾਨਿਤ’



