Skip to content
Independent perspectives. Global stories.
BREAKING

ਸਿਧਵਾਂ ਬੇਟ ਨੇੜੇ ਪਿੰਡ ਜੰਡੀ ਵਿੱਚ ਪਾਸਪੋਰਟ ਸੁਵਿਧਾ ਕੇਂਦਰ ਕਾਇਮ

Share this story

ਲੁਧਿਆਣਾ, 9 ਨਵੰਬਰ (ਮਨਿੰਦਰਪਾਲ ਸਿੰਘ ਮਿੱਡਾ) – ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬੇਟ ਇਲਾਕੇ ਦੇ ਸੀਨੀਅਰ ਆਗੂਆਂ ਤੇ ਪਿੰਡਾਂ ਦੇ ਸਰਪੰਚਾਂ ਕੋਲੋਂ ਕਈ ਨਾਮਵਾਰ ਪਿੰਡਾਂ ‘ਚ ਬਣਨ ਵਾਲੇ ਸੁਵਿਧਾ ਕੇਂਦਰਾਂ ਸੰਬੰਧੀ ਵਿਚਾਰ ਜਾਣਨ ਉਪਰੰਤ ਪ¤ਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਆਖਿਆ ਕਿ ਕਸਬਾ ਸਿਧਵਾਂ ਬੇਟ ਸਮੇਤ ਲਾਗਲੇ ਪਿੰਡ ਜੰਡੀ ਤੇ ਵ¤ਖ-ਵ¤ਖ ਪਿੰਡਾਂ ਦੀ ਵਸੋਂ ਦੇ ਹਿਸਾਬ ਨਾਲ ਬਣਨ ਵਾਲੇ ਸੁਵਿਧਾ ਕੇਂਦਰਾਂ ‘ਚ ਪਿੰਡਾਂ ਦੇ ਲੋਕਾਂ ਨੂੰ 200 ਤੋਂ ਵੀ ਵ¤ਧ ਸਹੂਲਤਾਂ ਮਿਲਣਗੀਆਂ ਤੇ ਲੋਕਾਂ ਨੂੰ ਆਪਣੇ ਪਾਸਪੋਰਟ, ਲਾਇਸੰਸ, ਵ¤ਖ-ਵ¤ਖ ਕੈਟਾਗਰੀਆਂ ਦੇ ਸਰਟੀਫਿਕੇਟ ਤੇ ਹੋਰ ਲੋੜੀਂਦੀਆਂ ਸਹੂਲਤਾਂ ਹਾਸਿਲ ਕਰਨ ਲਈ ਹੁਣ ਸਰਕਾਰੀ ਦਫ਼ਤਰਾਂ ਦੇ ਚ¤ਕਰ ਨਹੀਂ ਲਗਾਉਣੇ ਪੈਣਗੇ। ਵਿਧਾਇਕ ਇਯਾਲੀ ਨੇ ਆਖਿਆ ਕਿ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀ ਜਾ ਰਹੀ ਇਸ ਸਹੂਲਤ ਨੂੰ ਬਾਦਲ ਸਰਕਾਰ ਦੀ ਹੁਣ ਤ¤ਕ ਦੀ ਸਭ ਤੋਂ ਵ¤ਡੀ ਸਹੂਲਤ ਕਰਾਰ ਦਿੰਦੇ ਹੋਏ ਆਖਿਆ ਕਿ ਇ¤ਕ ਛ¤ਤ ਹੇਠ ਲੋਕਾਂ ਨੂੰ ਐਨੀਆਂ ਸਹੂਲਤਾਂ ਦੇਣ ਵਾਲਾ ਪੰਜਾਬ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਬਣ ਜਾਵੇਗਾ।

WRITTEN BY