Skip to content
Independent perspectives. Global stories.
BREAKING

ਰਾਸ਼ਟਰਪਤੀ ਪ੍ਰਣਬ ਮੁਖਰਜੀ 2 ਦਿਨਾ ਭੁਟਾਨ ਯਾਤਰਾ ’ਤੇ

Share this story

Page-1_06 ਥਿੰਪੂ, 7 ਨਵੰਬਰ (ਪੀ.ਟੀ.)-ਭੁਟਾਨ ਦੇ ਨਾਲ ਦੁਪੱਖੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਪ੍ਰਣਬ ਮੁਖਰਜੀ 2 ਦਿਨਾ ਦੌਰੇ ਲਈ ਪੁੱਜੇ।26 ਸਾਲ ਬਾਅਦ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਹ ਪਹਿਲੀ ਭੁਟਾਨ ਯਾਤਰਾ ਹੈ। ਇਸ ਯਾਤਰਾ ਦੌਰਾਨ ਮੁਖਰਜੀ ਸਿੱਖਿਆ ਦੇ ਖੇਤਰ ’ਚ ਕੁਛ ਸਮਝੌਤਿਆਂ ’ਤੇ ਦਸਤਖਤ ਕਰਨਗੇ। ਨੇਪਾਲ ਪਹੁੰਚਣ ’ਤੇ ਭੁਟਾਨ ਨਰੇਸ਼ ਜਿਗਮੇ ਖੇਸਰ ਨਮਗਆਲ ਵਾਂਗਚੁਕ ਤੇ ਉਨ੍ਹਾਂ ਦੀ ਪਤਨੀ ਨੇ ਸਵਾਗਤ ਕੀਤਾ।ਹੁਸ਼ਿਆਰਪੁਰ ਤੋਂ ਭਾਜਪਾ ਐਮਪੀ ਸਾਂਪਲਾ ਬਣ ਸਕਦੇ ਨੇ ਕੇਂਦਰੀ ਮੰਤਰੀ ਚੰਡੀਗੜ੍ਹ, 7 ਨਵੰਬਰ (ਪੀ.ਟੀ.)- ਹੁਸ਼ਿਆਰਪੁਰ ਤੋਂ ਭਾਜਪਾ ਦੇ ਐਮ ਪੀ ਵਿਜੇ ਸਾਂਪਲਾ ਨੂੰ ਮੋਦੀ ਸਰਕਾਰ ਚ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਸੂਤਰਾਂ ਅਨੁਸਾਰ ਐਤਵਾਰ ਨੂੰ ਮੋਦੀ ਕੈਬਨਿਟ ਦੇ ਹੋ ਰਹੇ ਸੰਭਾਵਤ ਵਿਸਥਾਰ ’ਚ ਸ੍ਰੀ ਸਾਂਪਲਾ ਨੂੰ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।

WRITTEN BY