May 29, 2026 12:58 am

ਬਗ਼ਦਾਦ ਦੇ ਸ਼ੀਆ ਇਲਾਕੇ ’ਚ ਕਾਰ ਬੰਬ ਧਮਾਕਾ, 38 ਮੌਤਾਂ

ਬਗ਼ਦਾਦ, 12 ਅਕਤੂਬਰ (ਪੀ. ਟੀ.)- ਇਰਾਕ ਦੀ ਰਾਜਧਾਨੀ ਬਗ਼ਦਾਦ ਸ਼ੀਆ ਖੇਤਰ ‘ਚ ਕਾਰ ਬੰਬ ਧਮਾਕਿਆਂ ‘ਚ 38 ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਮੁਤਾਬਿਕ ਕਿ ਇਹ ਘਟਨਾਵਾਂ ਇਸਲਾਮੀ ਅ¤ਤਵਾਦੀਆਂ ਦੁਆਰਾ ਇਕ ਸੁੰਨੀ ਪ੍ਰਾਂਤ ‘ਚ ਇਕ ਸਥਾਨਿਕ ਟੈਲੀਵਿਜ਼ਨ ਨੈ¤ਟਵਰਕ ਲਈ ਕੰਮ ਕਰਨ ਵਾਲੇ ਇਕ ਪ¤ਤਰਕਾਰ ਦੀ ਹ¤ਤਿਆ ਤੋਂ ਬਾਅਦ ਹੋਈ। ਪੁਲਿਸ ਅਧਿਕਾਰੀਆਂ ਨੇ ਦ¤ਸਿਆ ਕਿ ਪਹਿਲੀ ਰਾਤ ਨੂੰ ਬਗ਼ਦਾਦ ਦੇ ਉ¤ਤਰੀ ਜ਼ਿਲ੍ਹੇ ਖਾਜੀਮਿਆਹ ‘ਚ ਉਸ ਵਕਤ ਹੋਈ ਜਦੋਂ ਇ¤ਕ ਆਤਮਘਾਤੀ ਹਮਲਾਵਰ ਨੇ ਧਮਾਕਿਆਂ ਨਾਲ ਭਰੀ ਕਾਰ ਨੂੰ ਸੁਰ¤ਖਿਆ ਚੌਕੀ ‘ਚ ਦਾਖਲ ਕਰਕੇ ਉਡਾ ਦਿ¤ਤਾ, ਜਿਸ ‘ਚ ਤਿੰਨ ਪੁਲਿਸ ਅਧਿਕਾਰੀਆਂ ਸਮੇਤ 13 ਲੋਕ ਮਾਰੇ ਗਏ ਅਤੇ 28 ਜ਼ਖਮੀ ਹੋ ਗਏ। ਪੁਲਿਸ ਨੇ ਦ¤ਸਿਆ ਕਿ ਦੂਸਰੀ ਘਟਨਾ ‘ਚ ਬਗ਼ਦਾਦ ਦੇ ਉ¤ਤਰ ਪ¤ਛਮੀ ‘ਚ ਸ਼ੂਲਾ ਜ਼ਿਲ੍ਹੇ ‘ਚ ਇਕ ਵਪਾਰਕ ਮਾਰਗ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ‘ਚ ਸ¤ਤ ਲੋਕ ਮਾਰੇ ਗਏ ਅਤੇ 18 ਜ਼ਖਮੀ ਹੋ ਗਏ। ਪੁਲਿਸ ਨੇ ਦ¤ਸਿਆ ਕਿ ਸ਼ੂਲਾ ‘ਚ ਹੀ ਇਕ ਸੁਰ¤ਖਿਆ ਚੌਕੀ ‘ਤੇ ਕਾਰ ਬੰਬ ਹਮਲੇ ‘ਚ 18 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ।

Send this to a friend